Tag: writing

ਸਪੇਨ ਦੇ ਕਿਸਾਨਾਂ ਨੇ ਜਿੱਤਿਆ ਘੱਟੋ ਘੱਟ ਖਰੀਦ ਮੁੱਲ ਦਾ ਹੱਕ

ਸ਼ਾਨ ਡਾਇਵਰ ਆਇਰਲੈੰਡ ਵਿਚ ਭੇਡਾਂ ਦੇ ਫਾਰਮ ਦਾ ਮੈਨੇਜਰ ਹੈ। ਉਸਦੇ ਫਾਰਮ ਵਿੱਚ 240 ਭੇਡਾਂ ਹਨ। ਪਿਛਲੇ ਮਹੀਨੇ, ਉਸਨੇ 455 ਕਿਲੋ ਭੇਡਾਂ ਦੀ ਉੱਨ 67 ਯੂਰੋ (6000 ਰੁਪਏ) ਵਿੱਚ ਵੇਚੀ।

Read More »

ਅੰਨਪੂਰਣਾ

ਨਾਨੀ ਕਹਿੰਦੀ ਅੰਨ ਔਰਤ ਦੇ ਹੱਥਾਂ ਨੂੰ ਤਰਸਦਾ ਔਰਤ ਦਾਣਿਆਂ ਦੀ ਮੰਜ਼ਿਲ ਹੁੰਦੀ ਹੱਥ ਅਨਾਜ ਨੂੰ ਮੁਕਤੀ ਦਿੰਦੇ ਨਾਨੀ ਡਰਦੀ, ਜੇ ਬੀ ਨੂੰ ਹੱਥ ਲਾ

Read More »

ਕਿਸਾਨ ਸੰਘਰਸ਼ ਵਿੱਚ ਕਲਾ – ਸਾਂਝੀਵਾਲਤਾ ਦੀ ਇਕ ਝਾਤ

ਕਲਾ ਦੇ ਇਸ ਰੂਪ ਦੇ ਮੁੱਖ ਤੱਤ ਹਨ: ਇਕੱਠੇ ਕੰਮ ਕਰਨਾ ਅਤੇ ਰੋਜ਼ਮਰਾ ਦੇ ਔਜ਼ਾਰਾਂ ਅਤੇ ਵਸਤਾਂ ਦੀ ਹੁੰਨਰਮੰਦ ਵਰਤੋਂ ਕਰਨਾ। ਕਿਸਾਨਾਂ ਨਾਲ਼ ਸਰਕਾਰ ਅਤੇ ਮੀਡੀਆ ਦੇ ਵਤੀਰੇ ਕਾਰਨ ਰੋਜ਼ਾਨਾ ਉਨ੍ਹਾਂ ਦੇ ਦਿਲਾਂ ਵਿੱਚ ਭਰਨ ਵਾਲਾ ਰੋਹ ਅਤੇ ਅਨਿਸ਼ਚਿਤਤਾ ਇਹਨਾਂ ਕਿਰਤਾਂ ਦੇ ਸਿਆਸੀ ਇਸ਼ਾਰਿਆਂ ਨੂੰ ਪ੍ਰੇਰਦੀ ਹੈ।

Read More »

ਸੰਪਾਦਕੀ

20 ਦਿਸੰਬਰ ਨੂੰ ਅਸੀਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੋਏ ਹਾਂ। ਅਜੋਕੇ ਦਿਨਾਂ ਵਿਚ ਗੁਰੂ ਸਾਹਿਬ ਦੇ ਪੂਰਨਿਆਂ ਤੇ ਚਲਦਿਆਂ ਕਿਸਾਨ ਮਜ਼ਦੂਰ ਵੀ ਹਠਧਰਮੀ ਸਰਕਾਰ ਵਿਰੁੱਧ ਖੜੇ ਹੋ ਕੇ ਹਿੰਦ ਦੀ ਚਾਦਰ ਬਣ ਕੇ ਦਿਖਾ ਰਹੇ ਹਨ।

Read More »

ਅੱਜ ਦੇ ਸਮੇਂ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ?

ਸਰਕਾਰ ਦੇ ਸੁਝਾਵਾਂ ਨੂੰ ਰੱਦ ਕਰਨ ਤੇ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਵਿਚ ਦਾਖਲ ਹੋਣ ਤੋਂ ਬਾਅਦ ਅਤੇ ਦਿੱਲੀ ਦੀ ਨਾਕਾਬੰਦੀ, ਦੇਸ਼ ਵਿਆਪੀ ਪ੍ਰਦਰਸ਼ਨਾਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨੇ ਸਮੇਤ ਇਸ ਅੰਦੋਲਨ ਨੂੰ ਵਧਾਉਣ ਵਾਲੇ ਕਦਮਾਂ ਦੇ ਐਲਾਨ ਤੋਂ ਬਾਅਦ ਬਾਜ਼ੀ ਗੁੰਝਲਦਾਰ ਹੋ ਗਈ ਹੈ।

Read More »

ਇੱਕੋ ਨਾਹਰਾ – ਲੜਾਂਗੇ, ਜਿੱਤਾਂਗੇ!

ਅਸੀਂ ਪੰਜਾਬ ’ਚ ਲੰਬੀ ਲੜਾਈ ਲੜਨ ਤੋਂ ਬਾਅਦ ਅੜੀਅਲ ਮੋਦੀ ਸਰਕਾਰ ਨੂੰ ਲੀਹ ’ਤੇ ਲਿਆਉਣ ਲਈ ਨਾਹਰਾ ਦਿੱਤਾ ਸੀ “26-27 ਨਵੰਬਰ ਨੂੰ ਦਿੱਲੀ ਚੱਲੋ”। ਮੋਦੀ ਸਰਕਾਰ ਨੇ ਸਾਡੇ ਐਲਾਨ ਨੂੰ ਫੋਕਾ ਦਬਕਾ ਸਮਝਿਆ।

Read More »

ਕੋਟੀ

ਬੀਬੀ ਨੇ ਨਵੀ ਕੋਟੀ ਬੁਣਨ ਨੂੰ ਲਾਈ ਹੋਈ ਸੀ। ਰੋਜ਼ ਥੋੜ੍ਹਾ ਥੋੜ੍ਹਾ ਬੁਣਦੀ ਤੇ ਰੱਖ ਦਿੰਦੀ ਪਰ ਐਂਵੇ ਬਹੁਤ ਵਾਰ ਕਹਿ ਚੁੱਕੀ ਸੀ ਕਿ ਇਸ ਸਿਆਲ ਚ ਦੋ ਹੋਰ ਬੁਣਦੂ , ਬੱਸ ਇਹ ਪੂਰੀ ਹੋਜੂ ਦਸ ਦਿਨ ਚ ।

Read More »
en_GBEnglish