Tag: writing

परमजीत और नैनप्रीत

परमजीत और नैनप्रीत, फिजियोथैरेपी और नरसिंह टीम के साथ लुधियाना से गाजीपुर किसान आंदोलन में किसानों की सेवा करने आए हैं।

Read More »

घर से सिंघू बार्डर तक – एक दिन

जैसे ही आप चंडीगढ़ से दिल्ली के लिए निकलते हैं तो लगभग हर दस किलोमीटर पर आपको किसान आंदोलन का नजारा देखने को मिल जाएगा।हर वाहन जिस पर किसान का झंडा या बैन्नर लगा है, उसे बाकायदा रोककर चाय, पिन्नी, बिस्कुट, ब्रेड आदि की सेवा से नवाजा जाता है।

Read More »

इतिहास के मुहाने से…

सिंघू बॉर्डर मैं, ममता जाखड़ एक किसान की बेटी हूं। मैंने जैसे ही इस किसान आंदोलन के बारे में सुना तो मेरा भी मन किया

Read More »

ਇੱਕ ਕਵਿਤਾ

ਸੰਤਾਲੀ ਦੇ ਦੰਗਿਆਂ ਵਿੱਚ
ਪਿਓ ਦੇ ਕਤਲ ਦੀ ਗਵਾਹ ਸੁਰਜੀਤ ਕੌਰ
ਚੁਰਾਸੀ ਵਿੱਚ ਲਾਪਤਾ ਹੋਇਆ ਜਵਾਈ ਲੱਭ ਰਹੀ ਹੈ ਮੋਰਚੇ ਤੇ
ਦਿੱਲੀ ਉਸ ਲਈ ਇੱਕ ਠੰਡੀ ਕਤਲਗਾਹ ਹੈ 

Read More »

ਇੱਕ ਰਾਤ ਦਾ ਮੁੱਲ

ਗੁਰਮੇਲ ਮਡਾਹੜ ਦੀ ਇਸ ਕਹਾਣੀ ਵਿੱਚ ਨੌਜਵਾਨ ਕਿਸਾਨ ਨੂੰ ਵਿਆਹ ਵਾਲੀ ਰਾਤ ਪਾਣੀ ਦੀ ਵਾਰੀ ਲਈ ਜਾਣਾ ਪੈਂਦਾ ਹੈ। ਨਵੀਂ ਵਿਆਹੀ ਵਹੁਟੀ ਨੂੰ ਘਰੇ ਛੱਡ ਕੇ ਉਹ ਪਿਓ ਦੇ ਨਾਲ ਪਾਣੀ ਦੀ ਵਾਰੀ ਲਾਉਣ ਚਲਿਆ ਜਾਂਦਾ ਹੈ।

Read More »

ਕਿਸਾਨਾਂ ਦਾ ਟੈਂਕ

ਕੰਬਾਈਨ ਹਾਰਵੈਸਟਰ ਖੇਤ ਚ ਵਰਤਿਆ ਜਾਣ ਵਾਲਾ ਸਭ ਤੋਂ ਵੱਡਾ ਸੰਦ ਹੈ। ਇਹ ਝੋਨੇ ਤੇ ਕਣਕ ਨੂੰ ਵੱਢਣ, ਝਾੜਨ, ਦਾਣੇ ਕੱਢਣ ਦੇ ਤਿੰਨੇ ਕੰਮ ਇੱਕ ਵਾਰ ਚ ਹੀ ਪੂਰਾ ਕਰਕੇ ਸਮੇਂ ਅਤੇ ਮਿਹਨਤ ਦੀ ਬਚਤ ਕਰਦਾ ਹੈ।

Read More »

ਪੰਜਾਬੀ ਕੌਮ

ਪੰਜਾਬ ਨੇ ਹਮੇਸ਼ਾ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਮੋਦੀ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਇਸੇ ਕੜੀ ਦਾ ਹਿੱਸਾ ਹੈ। ਸਾਡੀ ਕੌਮ ਜ਼ਾਲਮਾਂ ਉੱਤੇ ਹੱਸਦੀ ਹੈ।

ਪੰਜਾਬੀ ਅੱਜ-ਕੱਲ ਕਹਿੰਦੇ ਹਨ, “ਜਦ ਦੁਨੀਆ ਜਿੱਤਣ ਤੁਰੇ ਸਿਕੰਦਰ ਨੇ ਸਾਡੇ ਉੱਤੇ ਚੜ੍ਹਾਈ ਕੀਤੀ, ਤਾਂ ਪੰਜਾਬ ਦੇ ਹੌਂਸਲੇ ਕਰਕੇ ਉਸ ਨੂੰ ਵਾਪਸ ਮੁੜਨਾ ਪਿਆ ਸੀ। ਸਿਕੰਦਰ ਦੇ ਮੁਕਾਬਲੇ ਮੋਦੀ ਕੀ ਚੀਜ਼ ਹੈ?”

Read More »

ਕਿਰਸਾਨੀ ਆਬਾਦ ਰਹੇਗੀ

ਹਰੇ ਰੰਗ ਦੀ ਟਕਸਾਲੀ ਦਿੱਖ ਉਹਦੇ ਚੇਤਿਆਂ ‘ਚ ਚੌਂਕੜੀ ਮਾਰੀ ਬੈਠੀ ਰਹਿੰਦੀ ਹੈ। ਮਿੱਟੀ ਦੀਆਂ ਡਲੀਆਂ ਉਹਨੂੰ ਅੰਗਾਂ-ਪੈਰਾਂ ਜਿੰਨੀਆਂ ਪਿਆਰੀਆਂ ਤੇ ਧਰਤੀ ਦੀ ਛੋਹ ਉਹਦੇ ਖਿੱਲਰੇ ਮਨ ਦੇ ਟੋਟੇ ‘ਕੱਠੇ ਕਰਦੀ ਹੈ। ਉਹਦੀ ਪੈਦਾਵਾਰ ਉਹਦੇ ਰਗਾਂ ਰੇਸ਼ਿਆਂ ‘ਚ ਨੱਚਦੀ ਰੰਗਲੀ ਧੁੱਪ ਦਾ ਸਾਰ ਹੈ।

Read More »

ਉਹ ਭਾਈ!

ਧਿਆਨ ਨਾਲ ਦੇਖ
ਕਣਕ ਝੋਨੇ ਜਾਂ ਬਾਜਰੇ ਦਾ ਰੰਗ
ਬਹੁਤ ਵੱਖਰਾ ਨਹੀਂ ਹੁੰਦਾ
ਧਰਤੀ ਦੇ ਰੰਗ ਨਾਲੋਂ

Read More »

हमारे लहू को आदत है।

हमारे लहू को आदत है
मौसम नहीं देखता, महफ़िल नहीं देखता
ज़िन्दगी के जश्न शुरू कर लेता है
सूली के गीत छेड़ लेता है

Read More »
en_GBEnglish