
ਹਰਵਿੰਦਰ ਸਿੰਘ, ਸਿਲਾਈ ਮਸ਼ੀਨ ਮਕੈਨਿਕ, ਅਨੰਦਪੁਰ
ਅਨੰਦਪੁਰ ਰਵਾਇਤੀ ਪੰਜਾਬੀ ਜੁੱਤੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਕੋਈ ਕਾਰੀਗਰ ਨਹੀਂ ਹੈ। ਅਜਿਹਾ ਇੱਕ ਕਾਰੀਗਰ ਦੌਲਤ ਸਿੰਘ ਸੀ ਜੋ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਅਜਿਹੇ ਸਾਰੇ ਲੋਕ ਹੁਣ ਮਰ ਚੁੱਕੇ ਹਨ ਅਤੇ ਉਹਨਾਂ ਦੇ ਜਵਾਕ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਨਵੀਆਂ ਨੌਕਰੀਆਂ ਕਰ ਰਹੇ ਹਨ








