Category: Edition 17

ਫੂਡ ਸਪਲਾਈ ਇੰਸਪੈਕਟਰ ਨਾਲ਼ ਮੁਲਾਕਾਤ

ਇੰਸਪੈਕਟਰ ਕਿਵੇਂ ਬਣੇ ?

ਮੈਂ ਬੀ ਟੈੱਕ ਇਲੈਕਟਰੌਨਿਕਸ ਕੀਤੀ ਸੀ। ਪ੍ਰਾਈਵੇਟ ਖੇਤਰ ਵਿਚ ਨੌਕਰੀ ਲੱਭੀ ਪਰ ਉਦੋਂ ਰਿਸੈਸ਼ਨ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਸਰਕਾਰੀ ਨੌਕਰੀਆਂ ਦੇ ਪੇਪਰ ਦਿੱਤੇ ਤਾਂ ਇਹ ਮਿਲ ਗਈ।  

ਤੁਹਾਡਾ ਕੰਮ ਕੀ ਹੁੰਦਾ ਹੈ ?

Read More »

ਅਨਾਜ ਭੰਡਾਰ ਅਤੇ ਲਿਖਤ ਦੀ ਇਜਾਦ

ਇਤਿਹਾਸਕਾਰਾਂ ਦਾ ਮਤ ਹੈ ਕਿ ਦੁਨੀਆਂ ਦੀ ਪਹਿਲੀ ਲਿਖਤੀ ਭਾਸ਼ਾ 5500 ਸਾਲ ਪਹਿਲਾਂ ਮੈਸੋਪਟਾਮੀਆ (ਅੱਜ ਕੱਲ ਦੇ ਇਰਾਕ) ਦੇਸ ਵਿਚ ਹੋਂਦ ਵਿਚ ਆਈ। ਇਸ ਦੀ ਲੋੜ ਅਨਾਜ, ਤੇਲ ਅਤੇ ਹੋਰ ਵਸਤਾਂ ਦੇ ਲੈਣ ਦੇਣ ਨੂੰ ਸੌਖੇ  ਤਰੀਕੇ ਨਾਲ਼ ਸਾਂਭ ਕੇ ਰੱਖਣ ਕਾਰਨ ਪਈ। ਇਸ ਤੋਂ ਪਹਿਲਾਂ ਲੈਣ ਦੇਣ ਨੂੰ ਮਿੱਟੀ ਦੇ ਟੋਕਨ – ਵੱਟਿਆਂ ਜਾਂ ਠੀਪਿਆਂ – ਨਾਲ਼ ਮਾਪਿਆ ਜਾਂਦਾ ਸੀ।

Read More »

ਮੋਰਚਾਨਾਮਾ

ਜੇ ਦਿੱਲੀ ਮੋਰਚੇ ਨੂੰ ਚਾਰ ਮਹੀਨੇ ਹੋਏ ਹਨ ਤਾਂ ਪੰਜਾਬ ਵਿਚ ਚੱਲ ਰਹੇ ਮੋਰਚਿਆਂ ਨੂੰ ਛੇ ਮਹੀਨੇ ਹੋ ਗਏ ਹਨ। ਪੰਜਾਬ ਹਰਿਆਣਾ ਵਿਚ ਇਹ ਮੋਰਚੇ ਟੌਲ ਪਲਾਜਿਆਂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਖੁਸ਼ਕ ਬੰਦਰਗਾਹਾਂ, ਸਾਈਲੋ ਪਲਾਂਟਾਂ, ਪੈਟਰੋਲ ਪੰਪਾਂ ਤੇ ਚੱਲ ਰਹੇ ਹਨ। ਇਹਨਾਂ ਮੋਰਚਿਆਂ ਕਰਕੇ ਲੋਕਾਈ ਨੂੰ ਸੌਖ ਹੋ ਰਹੀ ਹੈ ਕਿਉਂ ਜੋ ਉਹ ਟੌਲ ਪਲਾਜਿਆਂ ਦੀ ਉਗਰਾਹੀ ਤੋਂ ਬਚੇ ਹੋਏ ਹਨ

Read More »

ਐੱਫ ਸੀ ਆਈ, ਪੰਜਾਬ ਵਿਚ ਸਿੱਧਾ ਭੁਗਤਾਨ ਅਤੇ ਆੜ੍ਹਤੀਏ: ਸਮੱਸਿਆ ਕਿੱਥੇ ਹੈ?

ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਸਿੱਧਾ ਭੁਗਤਾਨ ਜਿਵੇਂ ਕਿ ਬਹੁਤੇ ਸੂਬਿਆਂ ਵਿਚ ਹੁੰਦਾ ਹੈ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਸੀ, ਜੇ ਇਹ ਪੰਜਾਬ ਦੇ ਸੰਦਰਭ ਵਿਚ ਨਾਂ ਹੁੰਦਾ। ਕਿਸੇ ਵੀ ਖਰੀਦਦਾਰ ਨੂੰ ਆਪਣੀ ਮਰਜ਼ੀ ਅਨੁਸਾਰ ਭੁਗਤਾਨ ਕਰਨ ਦਾ ਅਧਿਕਾਰ ਹੁੰਦਾ ਹੈ ਅਤੇ ਵੇਚਣਵਾਲਾ ਵੀ ਸਹਿਮਤ ਹੁੰਦਾ ਹੈ ਤਾਂ ਵੇਚਣਵਾਲੇ ਕੋਲ ਖਰੀਦਦਾਰ ਤੋਂ ਸਿੱਧੇ ਤੌਰ ‘ਤੇ ਉਸਦੀ ਉਪਜ ਲਈ ਭੁਗਤਾਨ ਲੈਣ ਦਾ ਹੱਕ ਹੁੰਦਾ ਹੈ।

Read More »
en_GBEnglish