Tag: punjabi

ਪੰਚਾਇਤੀ ਜ਼ਮੀਨਾਂ ਦੀ ਬੋਲੀ ਅਤੇ ਦਲਿਤ

ਕਿਸਾਨ ਅੰਦੋਲਨ ਕਰਕੇ ਅਸੀਂ ਸਾਰੇ ਅੰਬੇਡਕਰ ਜੈਯੰਤੀ ਵੱਡੇ ਪੱਧਰ ਤੇ ਮਨਾ ਰਹੇ ਹਾਂ। ਸਿਆਸੀ ਪਾਰਟੀਆਂ ਨੇ ਵੀ ਐਲਾਨ ਕਰ ਦਿੱਤੇ ਹਨ ਕਿ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਲਿਤ ਵਰਗ ਵਿਚੋਂ ਹੋਵੇਗਾ। ਦਹਾਕਿਆਂ ਤੋਂ ਹੀ ਹਰੇਕ ਧਿਰ ਵੱਲੋਂ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਪੇਸ਼ ਕੀਤੀ ਜਾਂਦੇ ਹਨ। ਚਾਹੇ ਚੋਣਾਂ ਦੇ ਨੇੜੇ ਜਾਂ ਫਿਰ ਉਹਨਾਂ ਦੀ ਜੈਯੰਤੀ ਵੇਲੇ।

Read More »

ਕਿਵੇਂ ਕਾਰਪੋਰੇਟ ਖਾ ਗਏ ਅਮਰੀਕਾ ਦੀ ਛੋਟੀ ਕਿਸਾਨੀ ਨੂੰ

ਲਗਭਗ 40 ਸਾਲ ਪਹਿਲਾਂ ਅਮਰੀਕਾ ਨੇ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦਿੱਤਾ ਸੀ ਜੋ ਹੁਣ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ।  ਸ਼੍ਰਿਸਟੀ ਅਗਰਵਾਲ, ਰਾਜਾਸਿਕ ਤਰਫਦਾਰ, ਰੋਮੇਲਾ ਗੰਗੋਪਾਧਇਆਏ ਅਤੇ ਬੇਦਾਬਰਾਤਾ ਪੇਨ ਨੇ ਅਮਰੀਕਾ ਵਿੱਚ 10,000 ਕਿੱਲੋਮੀਟਰ ਲੰਬਾ ਸਫਰ ਕਰਕੇ ਉੱਥੋਂ ਦੇ ਕਿਸਾਨਾਂ ਨਾਲ਼ ਜੋ ਇਹਨਾਂ 40 ਸਾਲਾਂ ਵਿੱਚ ਹੋਇਆਂ ਉਸਦੀ ਸੱਚਾਈ ਸਾਹਮਣੇ ਲਿਆਂਦੀ ਹੈ।

Read More »

ਤੇਰੀ ਕਣਕ ਦੀ ਰਾਖੀ ਮੁੰਡਿਆ

ਕਣਕ ਦੀ ਖੇਤੀ ਦਾ ਪੂਰੇ ਸੰਸਾਰ ਵਿੱਚ ਕਾਫੀ ਮਹੱਤਵ ਹੈ। ਸੀਰੀਆ, ਅਰਮੀਨੀਆ, ਜਾਰਡਨ, ਤੁਰਕੀ ਅਤੇ ਇਰਾਕ ਵਰਗੇ ਦੇਸ਼ਾਂ ਦੀਆਂ ਖੁਦਾਈਆਂ ਤੋਂ ਕਣਕ ਦੀ ਖੇਤੀ ਦੇ ਪੁਰਾਣੇ ਸਬੂਤ ਵੀ ਮਿਲੇ ਹਨ। ਪਰ ਸਾਡੇ ਪੰਜਾਬੀਆਂ ਲਈ ਕਣਕ ਦੀ ਖੇਤੀ ਦੀ ਖਾਸ ਮਹੱਤਤਾ ਹੈ। ਇਹ ਸਾਡੀ ਖੁਰਾਕ ਦਾ ਮੁੱਖ ਸਰੋਤ ਹੋਣ ਦੇ ਨਾਲ਼-ਨਾਲ਼ ਸਾਡੀ ਆਰਥਿਕਤਾ ਦਾ ਵੀ ਮੁੱਖ ਸੋਮਾ ਹੈ।

Read More »

ਨੀਲਾ ਬਾਣਾ – ਲਾਲ ਝੰਡਾ

ਦਸੰਬਰ ਜਨਵਰੀ ਦੀ ਕੜਾਕੇ ਦੀ ਠੰਢ ਵਿਚ ਦਿੱਲੀ ਮੋਰਚਿਆਂ ਵੱਲ ਜਦੋਂ ਆਉਣਾ ਜਾਣਾ ਹੋਇਆ ਤਾਂ ਬਹੁਤ ਸਾਰੀਆਂ ਕਹਾਣੀਆਂ ਜੁੜਦੀਆਂ ਗਈਆਂ। ਸਿੰਘੂ ਬਾਰਡਰ ‘ਤੇ ਬਟਾਰੀ ਪਿੰਡ ਦੀਆਂ ਟਰਾਲੀਆਂ ਪਹਿਲੇ ਦਿਨੋਂ ਪੱਕੀਆਂ ਹੀ ਖੜ੍ਹੀਆਂ ਸਨ। ਹੁਣ ਵੀ ਹਨ। ਜਮਹੂਰੀ ਕਿਸਾਨ ਸਭਾ ਦੇ ਲਾਲ ਝੰਡੇ ਇਹਨਾਂ ਟਰਾਲੀਆਂ ‘ਤੇ ਧੁੱਪਾਂ, ਮੀਹਾਂ, ਝੱਖੜਾਂ ਹਨੇਰੀਆਂ ‘ਚ ਝੂਲਦੇ ਹਨ। 

Read More »

ਦੌੜਾਕ ਬਾਬਾ

“ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦੋ ‘ਕ ਦਿਨ ਪਹਿਲਾ ਮੈਂ ਅੰਦਰ  ਬੈਠਾ ਸੀ ਜਦ ਮੈਂ ਖਾਲਸਾ ਏਡ ਵੱਲੋ ਕਰਵਾਈ ਜਾਣ ਵਾਲੀ ਰੇਸ ਬਾਰੇ ਸਪੀਕਰਾਂ ਤੇ ਹੋਕਾ ਸੁਣਿਆ। ਮੈਂ ਕਿਹਾ ਪਤਾ ਕੀਤਾ ਜਾਵੇ ਕੀ ਇਹ ਰੇਸ ਨੋਜਵਾਨਾਂ ਲਈ ਹੈ ਜਾਂ ਏਹਦੇ ਵਿਚ ਬੁੱਢੇ ਵੀ ਸ਼ਾਮਿਲ ਹੋ ਸਕਦੇ ਨੇ।

Read More »

ਸ਼ਹਿਰੀ ਕੁੜੀ ਦੀ ਟੀਕਰੀ ਫੇਰੀ

ਪੰਜਾਬ ਨਾਲ ਮੇਰਾ ਰਿਸ਼ਤਾ ਦੁਰਾਡਿਓਂ  ਰਿਹਾ ਹੈ, ਕਿਸੇ ਅਜਿਹੇ ਰਿਸ਼ਤੇਦਾਰ ਵਰਗਾ ਜਿਸ ਨੂੰ ਤੁਸੀਂ ਸਾਲ ਦੋ ਸਾਲਾਂ ਬਾਅਦ ਮਿਲਦੇ ਤਾਂ ਹੋ ਪਰ ਨੇੜਿਓਂ ਨਹੀਂ ਜਾਣਦੇ। ਜਦੋ ਮੈਂ ਸਾਲ ਪਹਿਲਾ ਚੰਡੀਗੜ੍ਹ ਰਹਿਣ ਆਈ ਤਾਂ ਸਿਰਫ ਟੀਵੀ ਮੀਡਿਆ ਵਿਚ ਜੋ ਦੇਖਿਆ ਉਸਤੋਂ ਹੀ ਪੰਜਾਬੀ ਕਲਚਰ ਨੂੰ ਸਮਝਦੀ ਸੀ।

Read More »

ਐੱਫ ਸੀ ਆਈ, ਪੰਜਾਬ ਵਿਚ ਸਿੱਧਾ ਭੁਗਤਾਨ ਅਤੇ ਆੜ੍ਹਤੀਏ: ਹੱਲ ਕੀ ਹੈ?

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆੜ੍ਹਤੀਏ ਏਪੀਐਮਸੀ ਮੰਡੀ ਸਿਸਟਮ ਵਿਚ ਵੱਡੇ ਲਾਭਕਾਰੀ ਹਨ ਕਿਉਂਕਿ ਉਹ ਜਿਨਸ ਦਾ ਮੁੱਲ ਉਗਰਾਹੁਣ ਅਤੇ ਕਰਜਾ ਦੇਣ ਦੇ ਚੱਕਰ ਵਿਚ ਏਜੰਟ ਦੇ ਤੌਰ ਤੇ ਅਤੇ ਦੂਜੇ ਪਾਸੇ ਖੇਤੀ ਸਾਧਨ ਜਿਵੇਂ ਬੀਜ, ਖਾਦਾਂ, ਦਵਾਈਆਂ, ਟਰੈਕਟਰ ਅਤੇ ਖੇਤੀ ਵਸਤਾਂ ਦੀ ਖਰੀਦ ਵੇਚ ਦੇ ਬਾਜ਼ਾਰਾਂ ਵਿਚ ਕੰਮ ਕਰਦੇ ਹਨ; ਉਹ ਬੈਂਕਾਂ ਦੇ ਕਮਜ਼ੋਰ ਕਰਜਾ ਸਿਸਟਮ ਕਾਰਨ ਪੰਜਾਬ ਦੇ ਛੋਟੇ ਕਿਸਾਨਾਂ

Read More »

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)

ਸੂਬੇ ਦੇ ਲੋਕ ਅਨਪੜ੍ਹ ਜਾਂ ਅੱਧਪੜ੍ਹੇ ਹੋਣ ਕਾਰਨ ਸਰਕਾਰ ਦੀਆਂ ਗੁੰਝਲਦਾਰ ਚਾਲਾਂ ਨੂੰ ਸਮਝ ਨਹੀਂ ਪਾਉਂਦੇ ਪਿਛਲੇ 10 ਸਾਲਾਂ ’ਚ ਧਨਾਢਾਂ ਦਾ 42 ਲੱਖ ਕਰੋੜ ਰੁਪਏ ਕਰਜ਼ਾ ਮੁਆਫ਼ ਕੀਤਾ ਗਿਆ ਪਰ ਸਰਕਾਰ ਕਿਸਾਨਾਂ ਵਾਰੀ ਹੱਥ ਘੁੱਟ ਲੈਂਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਨੁਸਾਰ ਪੰਜਾਬ ਵਿਚ ਕਰਜ਼ਾ ਮੁਆਫ਼ੀ ਆਟੇ ’ਚ ਲੂਣ ਦੇ ਬਰਾਬਰ ਵੀ ਨਹੀਂ।

Read More »

ਮੇਰੀ ਧਰਤੀ – ਮੇਰੀ ਮਿੱਟੀ

ਅੰਗਰੇਜ਼ੀ ਰਾਜ ਸਮੇਂ “ਨਮਕ ਸੱਤਿਆਗ੍ਰਹਿ” ਦਾ ਕੇਂਦਰ ਬਣੇ ਪਿੰਡ ਦਾਂਡੀ ਤੋਂ 12 ਮਾਰਚ ਨੂੂੰ ਸ਼ੁਰੂ ਹੋਈ “ਮਿੱਟੀ ਸੱਤਿਆਗ੍ਰਹਿ” ਯਾਤਰਾ ਥਾਂ-ਥਾਂ “ਮੇਰੀ ਧਰਤੀ – ਮੇਰੀ ਮਿੱਟੀ” ਦਾ ਹੋਕਾ ਦਿੰਦੇ ਹੋਏ 6 ਅਪ੍ਰੈਲ ਨੂੂੰ ਦਿੱਲੀ ਦੇ ਪੰਜੇ ਬਾਰਡਰਾਂ ‘ਤੇ ਕਿਸਾਨ ਮੋਰਚਿਆਂ ਵਿਚ ਫੇਰੀ ਪਾ ਕੇ ਸਮਾਪਤ ਹੋ ਗਈ।

Read More »

ਖੇਤੀ ਦੀ ਲੁੱਟ ਦੀ ਕਹਾਣੀ

ਮੇਰਾ ਨਾਮ ਹਰਕੂਲ ਸਿੰਘ ਹੈ, ਮੇਰੇ ਪਿੰਡ ਦਾ ਨੌਂ ਅਕਾਲਗੜ੍ਹ ਸ੍ਰੀ ਮੁਕਤਸਰ ਸਾਹਿਬ ਹੈ। ਆਪਣੀ ਅੱਧੀ ਉਮਰ ਮੈਂ ਖੇਤੀ ਕੀਤੀ ਏ ਤੇ ਜਦੋਂ ਮੈਂ 35 ਕੁ ਵਰੇ ਦਾ ਸੀ ਮੇਰੇ ਪਿੰਡ ‘ਚ ਸਾਖਰਤਾ ਦੀ ਲਹਿਰ ਉੱਠੀ, ਉਦੋਂ ਫਰੀਦਕੋਟ ਜ਼ਿਲੇ ਚ ਆਈ. ਸੀ. ਐਸ. ਸੀ ਕਿਰਪਾ ਸ਼ੰਕਰ ਸਰੋਜ, ਉਸ ਵੇਲੇ ਮੈਂ ਕੋਈ ਪਾਰਟੀ ‘ਚ ਸ਼ਾਮਿਲ ਨਹੀਂ ਸੀਗਾ, ਪਰ ਤਾਹਵੀਂ ਨੌਜਵਾਨਾਂ ਨੂੰ ਮੀਟਿੰਗ ‘ਚ ਸੱਦਾ ਸੀ

Read More »
en_GBEnglish