हम लड़ेंगे-हम जीतेंगे
रुद्रपुर) उत्तराखंड ने रुद्रपुर जिला के ऊधम सिंघ नगर में पहली मार्च 2021 को किसान महापंचायत का आयोजन किया। इस स्थल को पहले मोदी मैदान कहा जाता था।सभा में इस मैदान का नाम बदल कर किसान मैदान रखा गया ।
रुद्रपुर) उत्तराखंड ने रुद्रपुर जिला के ऊधम सिंघ नगर में पहली मार्च 2021 को किसान महापंचायत का आयोजन किया। इस स्थल को पहले मोदी मैदान कहा जाता था।सभा में इस मैदान का नाम बदल कर किसान मैदान रखा गया ।
किसान आंदोलन को शुरू हुए काफ़ी वक्त हो गया है, बहुत से सवाल जस से तस बने हुए है। कई नए सवाल उनमें जुड़ गए है लेकिन एक सवाल जो अब हाशिए पर चला गया है, वो है, “ये आंदोलन कब तक चलेगा?” आंदोलन शब्द के मायने में एक जोश, जुनून और आक्रामकता का उरूज झलकता है
तीन नए कृषि कानूनों का विरोध कर रहे भारतीय किसानों और सरकार द्वारा सबसे बड़े विरोध के दमन का फुटेज दुनिया भर में वायरल हो चुका है। ब्रिटेन के प्रधानमंत्री बोरिस जॉनसन से सवालों के दौरान भी यह मुद्दा उठाया गया है।
6 ਮਾਰਚ ਨੂੰ ਕਿਸਾਨ ਮੋਰਚੇ ਦੇ 100 ਦਿਨ ਹੋ ਗਏ। ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸਵਾ ਸੌ ਕਿਲੋਮੀਟਰ ਲੰਮੇ ਕੁੰਡਲੀ-ਮਾਨੇਸਰ-ਪਲਵਲ ਦੇ ਬਹੁਤੇ ਹਿੱਸੇ ਨੂੰ ਜਾਮ ਕਰਕੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ।
ਮੌਜੂਦਾ ਕਿਸਾਨ ਸੰਘਰਸ਼ ਦੇ ਚੱਲਦਿਆਂ ਮੋਦੀ ਸ਼ਾਹ ਐਂਡ ਕੰਪਨੀ ਨੇ ਜਿੱਥੇ “ਗਰੇਵਾਲੀਏ ਹਰਜੀਤ” ਅਤੇ “ਲਾਲਪੁਰੀਏ ਇਕਬਾਲ ਸਿੰਘ” ਪੱਗਾਂ ਵਾਲੇ ਆਗੂ ਗਾਹਲਾਂ ਖਾਣ ਲਈ ਅੱਗੇ ਕਰ ਰੱਖੇ ਹਨ ਉੱਥੇ ਉਸਨੇ ਪੰਜਾਬ ਵਿੱਚ ਵੀਹ ਬਾਈ ਦੀਆਂ ਚੋਣਾਂ ‘ਤੇ ਅੱਖ ਰੱਖ ਕੇ ਉਹ ਦਲਿਤ ਮੁੱਖ ਮੰਤਰੀ ਬਣਾਉਣ ਦਾ ਪੱਤਾ ਖੇਡਦੀ ਨਜ਼ਰ ਆਉਂਦੀ ਹੈ।
ਪੰਜਾਬ ਵਿੱਚ ਅਕਤੂਬਰ 2020 ਤੋਂ ਟੌਲ-ਪਲਾਜ਼ਿਆਂ, ਪੈਟਰੋਲ ਪੰਪਾਂ, ਰੇਲਵੇ ਸ਼ਟੇਸ਼ਨਾਂ ਤੋਂ ਸ਼ੁਰੂ ਹੋਇਆ ਕਿਸਾਨ ਘੋਲ਼, ਆਪਣੀ ਨਿਰੰਤਰਤਾ ਪਿੱਛੇ ਛੱਡਦਾ ਹੋਇਆ 26 ਨਵੰਬਰ ਤੋਂ ਦਿੱਲੀ ਦੀ ਸਰਹੱਦ ਤੇ ਪਹੁੰਚ ਗਿਆ। ਕੁਝ ਸੱਟ ਲੱਗਣ ਦੇ ਵਾਬਜੂਦ ਵੀ ਇਹ ਸੰਘਰਸ਼ ਮੁੜ ਸੰਭਲ਼ ਕੇ ਫੇਰ ਪੂਰੇ ਜਲੌਅ ਨਾਲ਼ ਚੜ੍ਹਦੀ ਕਲਾ ਵਿਚ ਠਾਠਾਂ ਮਾਰ ਰਿਹਾ ਹੈ।
ਕਮੇਟੀ ਬਣਾਉਣ ਦਾ ਮੁੱਢਲ਼ਾ ਕਾਰਨ ਸੀ: ਗੰਨਾ ਮਿਲ, ਰੰਧਾਵਾ (ਦਸੂਆ) ਵਲੋਂ ਗੰਨੇ ਦੀ ਰਕਮ ਦੀ ਅਦਾਇਗੀ ਨਾ ਕਰਨਾ। ਪਰਛਾਵਾਂ ਦੇਖ ਕੇ ਵਕ਼ਤ ਦੱਸਣ ਵਾਲਾ ਸਮਾਂ ਹੰਡਾ ਚੁੱਕੇ ਉਸ ਵੇਲੇ ਦੇ ਪ੍ਰਧਾਨ ਸੇਵਾ ਸਿੰਘ ਦੀ ਅਗਵਾਈ ਵਿੱਚ 2003/04 ਵਿੱਚ ਗੰਨਾ ਮਿੱਲ ਖ਼ਿਲਾਫ਼, ਇੱਕ ਜ਼ਬਰਦਸਤ ਕਿਸਾਨੀ ਘੋਲ ਘੁਲਿਆ ਗਿਆ,
ਸੈਦਪੁਰ ਵਿੱਚ ਬਾਬਰ ਦੇ ਹੱਲੇ ਖ਼ਿਲਾਫ਼ ਬਾਬਾ ਨਾਨਕ ਆਵਾਜ਼ ਬੁਲੰਦ ਕਰ ਰਹੇ ਸਨ। ਬਾਬਰ ਮਾਰਚ 1530 ਵਿੱਚ ਸਰਹਿੰਦ ਸੀ। ਮੰਡੇਰ ਕਿਸਾਨਾਂ ਦਾ ਖੰਨੇ ਨੇੜੇ ਪਿੰਡ ਜਰਗ ਵਿੱਚ ਚੰਗਾ ਅਸਰ ਸੀ। ਮੋਹਣ ਮੰਡੇਰ ਦੀ ਅਗਵਾਈ ਵਿੱਚ ਮੁਕਾਮੀ ਕਿਸਾਨਾਂ ਨੇ ਸਰਹਿੰਦ ਦੇ ਕਾਜ਼ੀ ਦੇ ਜ਼ੁਲਮਾਂ ਖ਼ਿਲਾਫ਼ ਵਿੱਚ ਸਰਹਿੰਦ ਉੱਤੇ ਹਮਲਾ ਕਰਕੇ ਕਾਜ਼ੀ ਦੀ ਜਾਇਦਾਦ ਫੂਕ ਦਿੱਤੀ।
ਦਿੱਲੀ ਦੇ ਦੁਆਲੇ ਅਤੇ ਦੇਸ਼ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਦਾ ਲੋਕ ਮਨਾਂ ਚ ਗਲਤ ਅਕਸ ਬਨਾਉਣ ਅਤੇ ਇਸਦਾ ਦਮਨ ਕਰਨ ਲਈ ਦੇਸ਼ ਦੀ ਸਰਕਾਰ ਨੇ ਕਿਹੜਾ ਹੀਲਾ ਨਹੀਂ ਵਰਤਕੇ ਦੇਖਿਆ। ਨਕਸਲੀ, ਖਾਲਿਸਤਾਨੀ, ਚੀਨੀ ਏਜੰਟ, ਪਕਿਸਤਾਨੀ, ਭਟਕੀ ਭੀੜ, ਸਿਆਸੀ ਪਾਰਟੀਆਂ ਦੇ ਢਹੇ ਚੜ੍ਹੇ
ਸੜਕ ਉੱਤੇ ਤਰਪਾਲਾਂ ਵਿਛਾ ਕੇ ਬਿਸਤਰੇ ਲੱਗ ਚੁੱਕੇ ਹਨ, ਲੰਗਰ ਚਲ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਤੰਬੂ ਲਾਕੇ ਵੀ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਰਾਤ ਚਾਹੇ ਕਾਫੀ ਪੈ ਚੁੱਕੀ ਹੈ ਪਰ ਲੋਕ ਬਿਸਤਰਿਆਂ ਉੱਤੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਨੇ। ਲੰਗਰ ਦੀ ਸੇਵਾ ਕਰਦੇ ਵਲੰਟੀਅਰਾਂ ਦੇ ਲਾਗੇ ਕੁਰਸੀਆਂ ਲੈ ਕੇ ਬੈਠਾ ਬੀਬੀਆਂ ਦਾ ਜਥਾ ਚਾਹ ਪੀ ਰਿਹਾ ਹੈ
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127