Day: ਅਪ੍ਰੈਲ 1, 2021

आगे कैसे लड़ाई जारी रखें?

देश के राजनीतिक हालात दिन-ब-दिन बद से बदतर होते जा रहे हैं और मुमकिन है कि स्वतंत्रता सेनानियों की कुर्बानियों से हासिल अल्प लोकतांत्रिक सहूलियतें भी वर्तमान शासकों द्वारा जबरन छीन ली जाएं। जनता में अपना विश्वास गंवा बैठी सरकार के अपने राजसुख की आयु वृद्धि के लिए एकमात्र विकल्प है

Read More »

सुखप्रीत के अनुभव

सुखप्रीत, जो पी॰एस॰यू॰ के साथ पांच सालों से काम कर रही है, मजदूरों के परिवार से आती है। उसके पिता, जो केवल पांचवीं कक्षा तक ही अपनी शिक्षा पूरी कर पाए थे, हमेशा सुखप्रीत को पढ़ाई के लिए प्रोत्साहित करते आए हैं कि वह जितना चाहती है

Read More »

‘जब तक संभव हुआ हम विरोध प्रदर्शन करते रहेंगे’

“किसी भी माता-पिता को अपने बच्चे को खोने का दुख न सहना पड़े,” सरविक्रमजीत सिंह हुंदल कहते हैं, जिनके पुत्र नवरीत सिंह की मृत्यु 26 जनवरी को दिल्ली में किसानों की ट्रैक्टर रैली के दौरान हो गई थी।

Read More »

ਗੱਲਾਂ ਬਾਤਾਂ

ਅਸੀਂ ਛੱਬੀ ਨਵੰਬਰ ਦੋ ਹਜਾਰ ਵੀਹ ਨੂੰ ਜਦੋ ਘਰੋਂ ਤੁਰੇ ਸੀ ਤਾਂ ਸਾਨੂੰ  ਪੰਜਾਬ ਤੇ ਹਰਿਆਣਾ ਸਰਕਾਰ ਨੇ ਹਰਿਆਣਾ ਬਾਡਰਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਹੌਸਲੇ ਬਹੁਤ ਬੁਲੰਦ ਸੀ, ਅਸੀਂ ਨਿੱਕੇ ਹੁੰਦਿਆਂ ਤੋਂ ਹੀ ਸੰਘਰਸ਼ਾਂ ਦੇ ਰਾਹ ਤੇ ਤੁਰਦੇ ਆ ਰਹੇ ਆਂ। ਅਸੀਂ ਛੱਬੀ ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ  ਫ਼ੌਜੀਆਂ ਵਾਂਗ  ਤਾਇਨਾਤ ਹੋਏ ‘ਤੇ ਸਾਡੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ।

Read More »

ਭਾਰਤੀ ਕਿਸਾਨ ਯੂਨੀਅਨ (ਏਕਤਾ) – ਡਕੌਂਦਾ

ਸਾਡੇ ਬਲਕਾਰ ਸਿੰਘ ਡਕੌਂਦਾ ਦੀ   ਅਗਵਾਈ ਵਿੱਚ ਕੁਝ ਕਿਸਾਨਾਂ ਨੇ ਭਾਰਤੀ ਕਿਸਾਨ ਯੁੂਨੀਅਨ ਸਿੱਧੁੂਪੁਰ ਨੂੰ ਛੱਡ ਕੇ 2007 ਵਿੱਚ ਭਾਰਤੀ ਕਿਸਾਨ ਯੁੂਨੀਅਨ ਏਕਤਾ (ਪੰਜਾਬ) ਜਥੇਬੰਦੀ ਬਣਾਈ। ਬਲਕਾਰ ਸਿੰਘ ਡਕੌਂਦਾ (ਪਟਿਆਲਾ) ਇਸ ਦੇ ਬਾਨੀ ਪ੍ਰਧਾਨ ਬਣੇ। ਉਨ੍ਹਾਂ ਦੇ ਦੇਹਾਂਤ ਤੋਂ ਬੂਟਾ ਸਿੰਘ ਬੁਰਜ ਗਿੱਲ (ਬਠਿੰਡਾ) ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ

Read More »

ਭਗਤ ਸਿੰਘ ਦੀ ਤਸਵੀਰ

ਸਾਡੇ ਕੋਲ ਭਗਤ ਸਿੰਘ ਦੀਆਂ ਕੁਲ ਚਾਰ ਤਸਵੀਰਾਂ ਹਨ-ਬਚਪਨ ਵੇਲੇ ਦੀ ਜਿਸ ਵਿਚ ਭਗਤ ਸਿੰਘ ਦੇ ਹੱਥ ਵੀ ਦਿਸਦੇ ਹਨ; ਦੂਜੀ ਨੈਸ਼ਨਲ ਕਾਲਜ ਲਹੌਰ ਦੀ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਕੱਢੀ ਟੌਰਹੇ ਵਾਲ਼ੀ ਪੱਗ ਵਾਲ਼ੀ; ਤੀਜੀ ਪੁਲਸ ਹਿਰਾਸਤ ਵਿਚ ਮੰਜੀ ਉੱਤੇ ਬੈਠੇ ਦੀ ਅਤੇ ਅਖ਼ੀਰਲੀ ਟੋਪ ਵਾਲ਼ੀ। ਸਭ ਤੋਂ ਵੱਧ ਜਾਣੀ ਜਾਂਦੀ ਟੋਪ ਵਾਲ਼ੀ ਤਸਵੀਰ ਹੀ ਹੈ ।

Read More »

ਖੇਤੀ ਸੰਕਟ ਦਾ ਇਲਾਜ: ਨਵੀਂ ਮੁਰੱਬੇਬੰਦੀ ਤੇ ਸਾਂਝੀ ਖੇਤੀ

ਦੱਬ ਕੇ ਵਾਹ ਤੇ ਰੱਜ ਕੇ ਖਾ’ ਕਹਾਵਤ ਪੰਜਾਬੀ ਕਿਸਾਨੀ ਦੀ ਮੁਸ਼ੱਕਤ ਤੇ ਉਸ ਦੇ ਸਿੱਟੇ ਵਜੋਂ ਉਪਜਣ ਵਾਲੀ ਖੁਸ਼ਹਾਲੀ ਦੀ ਪ੍ਰਤੀਕ ਹੈ, ਪਰ ਅਜੋਕੇ ਦੌਰ ਦੀ ਸੱਚਾਈ ਇਸ ਨਾਲ ਮੇਲ ਨਹੀਂ ਖਾਂਦੀ। ਹੱਡ-ਭੰਨਵੀਂ ਮਿਹਨਤ ਦੇ ਬਾਵਜੂਦ ਅੱਜ ਅੰਨਦਾਤਾ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ।

Read More »

ਜਰਗ ਦਾ ਮੇਲਾ ਅਤੇ ਪੰਜਾਬੀ ਲੋਕ-ਧਾਰਾ ਵਿੱਚ ਦੇਵੀ ਪੂਜਾ

“ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਹੀ ਨਹੀਂ, ਸਗੋਂ ਖੇਤ ਮਜ਼ਦੂਰਾਂ ਦਾ ਵੀ ਹੈ,” ਰੇਸ਼ਮ ਅਤੇ ਬੇਅੰਤ ਕੌਰ ਕਹਿੰਦੀਆਂ ਹਨ। “ਜੇਕਰ ਇਹ ਕਨੂੰਨ ਲਾਗੂ ਹੁੰਦੇ ਹਨ ਤਾਂ ਇਨ੍ਹਾਂ ਦਾ ਅਸਰ ਨਾ ਸਿਰਫ਼ ਕਿਸਾਨਾਂ ‘ਤੇ ਸਗੋਂ ਸਾਡੇ ਜਿਹੇ ਖੇਤ ਮਜ਼ਦੂਰਾਂ ‘ਤੇ ਵੀ ਪਵੇਗਾ।”

Read More »

ਮੋਰਚਾਨਾਮਾ

ਕਿਸਾਨ ਮੋਰਚੇ ਨੇ ਕਾਲੇ ਬਿੱਲਾਂ ਖ਼ਿਲਾਫ਼ ਲੜਾਈ ਵਿਚ ਹੁਣ ਤੱਕ ਬਹੁਤ ਕੁਝ ਖੱਟਿਆ ਹੈ। ਸਾਂਝੀਵਾਲਤਾ, ਜਥੇਬੰਦ ਹੋਣ ਦੀ ਤਾਕਤ, ਜ਼ਬਰ ਦਾ ਮੁਕਾਬਲਾ ਸਬਰ ਨਾਲ਼ ਕਰਨ ਦਾ ਬਲ, ਕਿਰਤੀ ਕਿਸਾਨਾਂ ਦੇ ਸਵਾਲਾਂ ਹਕੂਮਤ ਦੇ ਗਲਿਆਰਿਆਂ ਵਿਚ ਗੂੰਜਣਾ, ਧਰਨੇ ਮੁਜ਼ਾਹਰੇ ਕਰਨ ਦੇ ਤੌਰ ਤਰੀਕੇ ਅਤੇ ਕਿਰਤੀ ਕਿਸਾਨਾਂ ਦੇ ਝੰਡਿਆਂ ਦਾ ਸਤਿਕਾਰ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਹਾਸਿਲ ਨੇ ਜਿਹੜੇ ਸਾਨੂੰ ਪਤਾ ਲਗਦੇ ਰਹਿਣਗੇ। 

Read More »
pa_INPanjabi