ਯੁੱਧਿਆਜੀਵੀ ਤੋਂ ਅੰਦੋਲਨਜੀਵੀ ਤੱਕ: ਪਾਣਿਨੀ ਅਤੇ ਮੋਦੀ
ਛੇਂਵੀ ਸਦੀ ਈਸਾ ਪੂਰਵ ਵਿੱਚ ਸੰਸਕ੍ਰਿਤ ਦੇ ਵਿਦਵਾਨ ਪਾਣਿਨੀ ਨੇ ਪੰਜਾਬ ਦੇ ਕੁਝ ਕਬੀਲਿਆਂ ਦੀ ਸਾਂਝੀ ਜਥੇਬੰਦੀ ਨੂੰ ‘ਯੁੱਧਿਆਜੀਵੀ ਸੰਘ’ ਕਿਹਾ ਸੀ। ਪੰਜਾਬ (ਸਿੰਧ ਤੋਂ ਜਮਨਾ ਤੱਕ ਦੇ ਖਿੱਤੇ) ਵਿੱਚ ਖੁਦਮੁਖਤਿਆਰ ਕਬੀਲਿਆਂ ਦੀ ਲੰਬੀ ਰਵਾਇਤ ਰਹੀ ਹੈ। ਜਿਨ੍ਹਾਂ ਦਾ ਸਿਧਾਂਤ ਜਮਹੂਰੀਅਤ ਅਤੇ ਬਰਾਬਰੀ ਉੱਤੇ ਟਿਕਿਆ ਹੋਇਆ ਸੀ।
ਜਵਾਬ
ਕੰਮ ਤੋਂ ਘਰ ਆਉਂਦਿਆਂ ਹੀ ਵਹੁਟੀ ਨੂੰ ਬੈਗ ਫੜਾਉਣ ਲੱਗਾ ਤਾਂ ਕਹਿੰਦੀ ਕੇ ਬਾਪੂ ਜੀ ਸਵੇਰ ਦਾ ਤੁਹਾਡੇ ਬਾਰੇ ਪੁੱਛ ਰਹੇ ਸੀ, ਸ਼ਾਇਦ ਕੋਈ ਜ਼ਰੂਰੀ ਗੱਲ ਕਰਨੀ ਆ। ਬਾਪੂ ਜੀ ਕੋਲ ਗਿਆ ਤਾਂ ਕਹਿੰਦੇ ਕੇ ਪੁੱਤ ਪਿੰਡੋਂ ਅੱਜ ਦਿੱਲੀਧਰਨੇ ਲਈ ਟਰਾਲੀ ਜਾ ਰਹੀ ਆ, ਤੂੰ ਵੀ ਉਹਨਾਂ ਨਾਲ ਈ ਚਲਾ ਜਾ।
“ਕੋਈ ਅਕਲ ਦਾ ਕਰੋ ਇਲਾਜ ਯਾਰੋ”
ਹਰ ਮਨੁੱਖ ਆਪਣੀ ਮਨੁੱਖੀ ਸਮੂਹਾਂ ਦੀ ਪਹਿਚਾਣ/ਪਛਾਣ ਵਿੱਚ ਹੀ ਮੌਲਦਾ ਅਤੇ ਬਲੰਦੀਆਂ ਸਰ ਕਰਦਾ। ਖੈਰ, ਸਭਿਆਚਾਰਕ ਕਾਮਰੇਡ ਨੇ ਗੈਰ-ਕਾਮਰੇਡ ਵੰਨਗੀਆਂ ਦੇ ਕਿਸਾਨੀ ਲੀਡਰਾਂ ਵਿੱਚੋਂ ਸਾਨੂੰ ਸੰਪੂਰਨਤਾ (Perfection) ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦੇ ਦਾ ਵਿਕਾਸ ਅਮਲ ਵਿੱਚੋ ਹੀ ਹੁੰਦਾ ਅਤੇ ਬਹੁਤੀ ਵਾਰੀ ਵਿਕਾਸ ਸਮੇਂ ਦਾ ਹਾਣੀ ਨਹੀਂ ਬਣਦਾ।
ਮਹਿਕਦੀ ਰੁੱਤ ਦਾ ਹਿਸਾਬ
ਸ਼ਾਇਰ ਰਾਜਿੰਦਰਜੀਤ ਦੇ ਸ਼ਬਦ ਸਾਡੇ ਸਮਿਆਂ ਦੀ ਕਥਾ ਨੇ , ਹਾਕਮ ਨੂੰ ਹੁਣ ਪੂਰੇ ਸਾਲਮ ਭਾਰਤ ਵਿੱਚ ਹਰ ਮੋੜ ਤੇ ਪਾਕਿਸਤਾਨੀ, ਖਾਲਿਸਤਾਨੀ ਤੇ ਨਕਸਲੀ ਦਿਖਦੇ ਹਨ। ਸੰਘਰਸ਼ ਕਰਨ ਵਾਲੇ ਹੁਣ ਪਰਜੀਵੀ ਹੋ ਗਏ ਹਨ।
ਆਮ ਹਮਾਇਤ ਨੂੰ ਤੋੜਨ ਦੀ ਕੋਸ਼ਿਸ਼
ਸਰਕਾਰ ਨੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਡਰਾਉਣ ਦੀ ਮੁਹਿੰਮ ਜਾਰੀ ਰੱਖਦਿਆਂ 21 ਸਾਲਾ ਵਾਰਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲੀਸ ਦੀ ਸਾਈਬਰ ਸੈੱਲ ਦੀ ਟੀਮ ਨੇ ਬੰਗਲੌਰ ਤੋਂ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਗ੍ਰੇਟਾ ਥੁਨਬਰਗ ਤੇ ਵੀ ਕੇਸ ਦਰਜ ਕੀਤਾ ਗਿਆ ਸੀ।
ਚੌੰਕੀਦਾਰ
ਸੋਚਿਆ ਸੀ ਤੂੰ ਕਰੇਂਗਾ ਰਾਖੀ
ਰਹਿਣੀ ਨਈ ਕੋਈ ਚਿੰਤਾ ਬਾਕੀ
ਪਰ ਤੂੰ ਤਾਲਾ ਤੋੜ ਕੇ ਬਹਿ ਗਿਓਂ
ਸਭ ਕੁਝ ਸਾਡਾ ਲੁੱਟ ਕੇ ਲੈ ਗਿਓੰ
ਖੁਦਕੁਸ਼ੀ
ਪਤਰਕਾਰਿਤਾ ਵਿਚ ਇੱਕ ਗਜਬ ਦੀ ਚੀਜ਼ ਹੁੰਦੀ ਹੈ “ਸਟੋਰੀ ਕਰਨਾ” ਜਾਂ “ਗਰਾਊਂਡ ਰਿਅਲਿਟੀ” ਤੇ ਕੁੱਛ ਲੇਖ ਲਿਖਣਾ ਅਤੇ ਪੜ੍ਹਨ ਵਾਲੇ ਨੂੰ ਲੂੰ ਕੰਡੇ ਖੜੇ ਹੋਣ ਤੱਕ ਦਾ ਅਹਿਸਾਸ ਕਰਵਾ ਕੇ ਹਲਾਤਾਂ ਤੋਂ ਜਾਣੂ ਕਰਵਾਉਣਾ। ਦੇਸ਼ ਅੰਦਰ ਨਿੱਕੇ ਨਿੱਕੇ ਮਸਲਿਆਂ ਤੇ ਰਿਪੋਰਟਾਂ ਹੋਈਆਂ ਨੇਂ, ਬਹੁਤ ਕੁੱਛ ਲਿਖਿਆ ਗਿਆ, ਅੰਤਰਰਾਸਟਰੀ ਪੱਧਰ ਤੱਕ ਓਹਨਾਂ ਮਸਲਿਆਂ ਨੂੰ ਲਿਜਾਇਆ ਗਿਆ।
ਜਮਹੂਰੀ ਕਿਸਾਨ ਸਭਾ
ਸਥਾਪਨਾ ਵੇਲੇ ਇਸ ਦਾ ਪ੍ਰਮੁੱਖ ਕੰਮ ਜੋ ਕੇ ਜਮਾਤੀ ਭਾਈਵਾਲ ਰਹਿੰਦਿਆਂ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਉਨ੍ਹਾਂ ਨੂੰ ਤੋੜ ਕੇ ਨਵੀਆਂ ਨੀਤੀਆਂ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਸੀ। ਉਸ ਵਕਤ ਸਾਥੀ ਨਾਜਰ ਸਿੰਘ ਜੀ ਪ੍ਰਧਾਨ ਬਣੇ ਸਨ। ਉਸ ਵਕਤ ਚਾਰ ਨੀਤੀਆਂ ਬਣਾਈਆਂ ਗਈਆਂ ਸਨ।
ਰਾਜਨੀਤਕ ਲੜਾਈ
ਹਰ ਰੋਜ਼ ਦੀ ਸਵੇਰੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਖੇਤੀ ਵਿਰੋਧੀ ਕਾਲੇ – ਕਾਨੂੰਨਾਂ ਨੂੰ ਰੱਦ ਕਰੋ, ਅੰਦਾਨੀ-ਅੰਬਾਨੀ ਮੁਰਦਾਬਾਦ ‘ਤੇ ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ ਨਾਲ ਸੁਰੂ ਹੁੰਦੀ ਹੈ। ਇਹ ਵਰਤਾਰਾ ਸਾਰਾ ਦਿਨ ਵਾਪਰਦਾ ਹੈ। ਸਭ ਤੋ ਰੌਚਿਕ ਗੱਲ ਇਹ ਹੈ ਕਿ ਇਹਨਾਂ ਨਾਆਰਿਆ ਨੇ ਜੱਥੇ ਬੱਚਿਆਂ ਤੇ ਨੌਜਵਾਨਾਂ ਦੀ ਬੋਲਣ ਦੀ ਜ਼ੱਕ ਖੋਲੀ ਹੈ,
ਪੰਜਾਬ ਜਿਉਂਦਾ ਹੈ
ਸੰਵਿਧਾਨ ਦਿਵਸ ਤੇ ਪੰਜਾਬੀਆਂ ਨੇ ਜੋ ਜੰਗ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੀ, ਕਾਫੀ ਸ਼ਲਾਘਾਯੋਗ ਹੈ। ਕਿਹਾ ਜਾ ਰਿਹਾ ਸੀ ਕਿ ਸਿਰਫ ਬਜ਼ੁਰਗ ਇਸ ਅੰਦੋਲਨ ਦਾ ਹਿੱਸਾ ਹਨ, ਨੋਜਵਾਨਾਂ ਨੇ ਅੱਗੇ ਆ ਕੇ ਇਹ ਸਾਬਿਤ ਕਰ ਦਿੱਤਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਾਡੇ ਵਿੱਚ ਅੱਜ ਵੀ ਜਿਉਂਦਾ ਹੈ।
ਟੀਕਰੀ ਮੋਰਚੇ ਨਾਲ ਸੰਵਾਦ
ਦਿੱਲੀ ਦੇ ਦੁਆਲੇ ਜੋ ਅੰਦੋਲਨ ਚੱਲ ਰਿਹਾ ਹੈ, ਇਸਨੂੰ ਕੋਈ ਅਦੁੱਤੀ ਸ਼ਕਤੀ ਚਲਾ ਰਹੀ ਹੈ। ਅੱਜ ਤੋਂ ਕੋਈ 20–25 ਦਿਨ ਪਹਿਲਾਂ ਸਿੰਘੂ ਤੇ ਟਿੱਕਰੀ ਬਾਡਰ ਦੇ ਲੋਕਾਂ ਦਾ ਅਜਿਹਾ ਹੀ ਮੰਨਣਾ ਸੀ। ਇਸ ਵਾਰ 26 ਜਨਵਰੀ ਤੋਂ ਬਾਅਦ ਦੀ ਫੇਰੀ ਦੌਰਾਨ ਇਹ ਮਾਨਤਾ ਹੋਰ ਦ੍ਰਿੜ ਹੋ ਗਈ ਕਿ ਸੱਚੀ ਹੀ ਕੁਦਰਤ ਮਾਂ ਨੇ ਆਪਣੇ ਇਹਨਾਂ ਜੇਠੇ ਪੁੱਤਰਾਂ ਨੂੰ ਆਪਣੀ ਬੁੱਕਲ ਵਿਚ ਸਮੋਂ ਰੱਖਿਆ ਹੈ।
ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗਾਲ੍ਹਾਂ ਕਿਉਂ ਕੱਢਦੇ ਨੇ?
ਅੱਜ ਸਰਕਾਰ ਆਪਣੇ ਅਸੂਲਾਂ ਤੋਂ ਉੱਖੜ ਚੁੱਕੀ ਹੈ। ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਕਿਰਦਾਰ ਦੀ ਗੱਲ ਹੁੰਦੀ ਹੈ। ਉਨ੍ਹਾਂ ਦੇ ਮੂੰਹੋਂ ਇਹ ਕਿਹਾ ਹੋਇਆ ਹੈ, ਇੱਕ ਇੱਕ ਸ਼ਬਦ ਦੁਨੀਆ ਤੋਲਦੀ ਹੈ ਅਤੇ ਉਸਨੂੰ ਘੋਖਦੀ ਹੈ। ਜੋ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਕਿਹਾ, ਜੋ ਕੁਝ ਸਾਨੂੰ ਕਿਹਾ ਅਤੇ ਕਿਸਾਨਾਂ ਬਾਰੇ ਬੋਲਿਆ, ਬਹੁਤੀ ਹੀ ਜ਼ਿਆਦਾ ਨਿੰਦਣਯੋਗ ਹੈ
ਸੰਪਾਦਕੀ
ਪਾਰਲੀਮੈਂਟ ਵਿਚ ਖੇਤੀ ਕਾਨੂੰਨਾਂ ਤੇ ਬਹਿਸ ਹੋਈ ਤਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਕਾਂਗਰਸ ਦੇ ਗ਼ੁਲਾਮ ਨਬੀ ਅਜ਼ਾਦ ਨੇ ਪਗੜੀ ਸੰਭਾਲ ਜੱਟਾ ਲਹਿਰ ਦਾ ਹਵਾਲਾ ਦੇ ਕੇ ਕਿਹਾ ਕਿ ਅੰਗਰੇਜ ਸਰਕਾਰ ਨੂੰ ਵੀ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ
ਜਵਾਕ ਤਾਂ ਝੂਠ ਨਹੀਂ ਬੋਲਦੇ!
ਸਿੰਘੂ ਬਾਰਡਰ ਦੇ ਆਸ ਪਾਸ ਬਸਤੀਆਂ ਚ ਰਹਿਣ ਵਾਲੇ ਮਜ਼ਦੂਰਾਂ ਦੇ ਜਵਾਕ ਸਾਡਾ ਕਿਤਾਬਾਂ ਵਾਲਾ ਟੈਂਟ, ‘ਠੇਕਾ ਕਿਤਾਬ’ ਲਾਇਬ੍ਰੇਰੀ, ਵੇਖ ਕੇ ਭੱਜੇ ਆਏ “ਦੀਦੀ ਆਪ ਪੜ੍ਹਾਉਗੇ ਹਮੇੰ?” ਹੁੰਗਾਰਾ ਭਰਨ ‘ਤੇ ਦੂਜੇ ਹੀ ਦਿਨ ਤੋਂ ਟੋਲੀਆਂ ਬੰਨ ਕੇ ਆਉਣ ਲੱਗ ਪਏ।
ਕਿਸਾਨੀ ਸੰਘਰਸ਼ ਦੇ ਏਕੇ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸਵਾਲ
ਕਿਸਾਨੀ ਸੰਘਰਸ਼ ਵਿਚਲੀ ਬਹਿਸ ਦਾ ਝੁਕਾਅ, ਖਾਸਕਰ 26 ਜਨਵਰੀ ਤੋਂ ਬਾਅਦ, ਖੇਤੀ ਕਾਨੂੰਨਾਂ ਦੇ ਨਫ਼ੇ ਨੁਕਸਾਨਾਂ ਤੋਂ ਅੱਗੇ ਵੱਧ ਕੇ ਘੋਲ ਦੇ ਢੰਗ ਤਰੀਕਿਆਂ ਵੱਲ ਹੋ ਗਿਆ ਹੈ। ਇਸ ਬਹਿਸ ਵਿਚ ਕੁਝ ਧਾਰਨਾਵਾਂ ਉਭਰੀਆਂ ਹਨ – ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਸੰਘਰਸ਼ ਦਾ ਏਕਾ।
धार
कौन बचा है जिसके आगे
इन हाथों को नहीं पसारा
यह अनाज जो बदल रक्त में
टहल रहा है तन के कोने-कोने
यह कमीज़ जो ढाल बनी है
तेलंगाना किसान आंदोलन
तेलंगाना विद्रोह को औपचारिक रूप से वेट्टी चकिरी उदयम / तेलंगाना बंधुआ मजदूर आंदोलन के रूप में जाना जाता था। इसे तेलंगाना रायतांगा सयुध पोराटम (तेलंगाना किसान सशस्त्र संघर्ष) भी कहा जाता था। यह भारतीय कम्युनिस्ट पार्टी के नेतृत्व में तेलंगाना क्षेत्र के दमनकारी सामंती प्रभुओं / जमींदारों के खिलाफ
शिव कुमार के साथ मेरा सफ़र: एक प्यारी मुस्कान के पीछे गंभीर कार्यकर्ता और पुलिस की ज्यादती
आज से साढ़े पांच साल पहले मैं शिव कुमार के साथ जेल में रहा था। लगभग 16 दिन हम दोनों ने सोनीपत जेल में एक ही बैरक में बिताए। मैंने पहली बार देखा कि कैसे जाति की वजह से उसे सफाई के काम के लिए बार बार कहा जाता और हमने इस मानसिकता के खिलाफ संघर्ष किया। उस समय भी हमें झूठे केस में ही फंसाया गया था।
सांस्कृतिक जन जागरण का केंद्र बनता शाहजहांपुर खेड़ा बॉर्डर
शाहजहांपुर खेड़ा बॉर्डर पर चल रहे किसान आंदोलन ने सांस्कृतिक रूप से जन जागरण का स्वरूप अख्तियार कर लिया है। इस आंदोलन में हरियाणवी, राजस्थानी और केरल सहित देश के विभिन्न हिस्सों की सांस्कृतिक मंडलियों ने अपनी जन जागृति की प्रस्तुति दी। एक पूरा दिन तो सांस्कृतिक प्रस्तुतियों का ही रखा गया था।
वन्दे मातरम्
गेहूँ की कुशाग्र मूँछों पर गिरी वृष्टि की गाज
काली-काली भुङुली वाली बाली हुई अ-नाज़
हुए अन्नदाता ही दाने-दाने को मोहताज
भिड़े कुकुरझौंझौं में राजन महा ग़रीबनवाज़
मोर्चे पर पत्रकार
“हम चुनौतियों से लड़ने के तरीके खोज निकालेंगे लेकिन किसी से डरकर रिपोर्टिंग करना नहीं छोड़ेंगे।” ये कहना है स्वतंत्र पत्रकार मनदीप पुनिया का जिन्हे कुछ दिन पहले पुलिस ने सिंघु बॉर्डर से उठाकर जेल मे बंद कर दिया। मनदीप पुनिया शुरुआत से दिल्ली की सीमाओं पर चल रहे किसान आंदोलन को कवर कर रहे हैं।
दो कृषि-आंदोलनों की एक दास्तान
1907 में पगड़ी संभाल जट्टा आंदोलन और 2020 से जारी किसानों के विरोध प्रदर्शनों के बीच समानताएँ
इतिहास कई अर्थों में ख़ुद को दोहराता है। बहुत बार अतीत में हुई घटनाओं के आईने में हमें वर्तमान दिखाई देता है।
लोकतंत्र अब जनता की ज़िम्मेदारी है!
वैसे भी हम लोकतंत्र दिवस, अंतराष्ट्रीय स्तर पर ही तो मनाते आये है, खैर,, राष्ट्रीय लोकतंत्र तो वैसे खतरे के निशान से ऊपर बह रहा है। अब हमारे पास आखिर उत्सवधर्मीता से मनाने लायक लोकतंत्र रहा ही कहाँ है?
पेशेवर पहचान और मूलभूत मुद्दों की राजनीति
चित्र और प्रतीकवाद किसी भी विमर्श के अभिन्न अंग हैं। वे एक को दूसरे से वरीयता देकर लोकप्रिय धारणा का निर्माण करते हैं। 26 जनवरी को लाल किले की प्राचीर पर निशान साहिब के ध्वजारोहण ने उस नैतिक स्तर को ठेस पहुँचाया, जिसे प्रदर्शनकारी किसानों ने हासिल किया था।

ਸਪੇਨ ਦੇ ਕਿਸਾਨਾਂ ਨੇ ਜਿੱਤਿਆ ਘੱਟੋ ਘੱਟ ਖਰੀਦ ਮੁੱਲ ਦਾ ਹੱਕ
ਸ਼ਾਨ ਡਾਇਵਰ ਆਇਰਲੈੰਡ ਵਿਚ ਭੇਡਾਂ ਦੇ ਫਾਰਮ ਦਾ ਮੈਨੇਜਰ ਹੈ। ਉਸਦੇ ਫਾਰਮ ਵਿੱਚ 240 ਭੇਡਾਂ ਹਨ। ਪਿਛਲੇ ਮਹੀਨੇ, ਉਸਨੇ 455 ਕਿਲੋ ਭੇਡਾਂ ਦੀ ਉੱਨ 67 ਯੂਰੋ (6000 ਰੁਪਏ) ਵਿੱਚ ਵੇਚੀ।

ਕੋਈ ਅਕਲ ਦਾ ਕਰੋ ਇਲਾਜ ਯਾਰੋ
ਕਿਸਾਨੀ ਸੰਘਰਸ਼ ਨੂੰ ਗੈਰ-ਰਾਜਨੀਤਿਕ ਅਤੇ ਸ਼ਾਂਤਮਈ ਰੱਖਣਾ/ ਪੇਸ਼ ਕਰਨਾ ਮੌਕੇ ਦੀ ਵੱਡੀ ਜ਼ਰੂਰਤ ਹੈ। ਲੋਕ ਅੰਦੋਲਨ ਬਣਿਆ ਅੱਜ ਦਾ ਕਿਸਾਨੀ ਘੋਲ ਪਹਿਲਿਆਂ ਦੇ ਮੁਕਾਬਲੇ ਵਿਚ ਵੱਡੀਆਂ ਸਿਆਸੀ ਤਬਦੀਲੀਆ ਦਾ ਸੂਚਕ ਹੈ।
ਇਸ ਕਰਕੇ, ਸਿੱਖ ਵਿਚਾਰਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੰਘਰਸ਼ ਨੂੰ ਮਜ਼ਬੂਤ ਕਰਨ ਵਿਚ ਆਪਣਾ ਰੋਲ ਨਿਭਾਉਣ ਅਤੇ ਲੋਕ-ਪੱਖੀ ਜ਼ਮਹੂਰੀਅਤ ਨੂੰ ਤਕੜ੍ਹਾ ਕਰਨ ਵਿਚ ਹਿੱਸਾ ਪਾਉਣ।