Category: Edition 13

ਹੱਕੀ ਸੰਗਰਾਮ ਦਾ ਪਵਿੱਤਰ ਪਰਚਮ

ਭਾਰੀ ਮੀਂਹ ‘ਚ ਬੱਸ ਅੱਡੇ ਦੀ ਛੱਤ ਤੋਂ ਇੱਕ ਫੋਮ ਦੇ ਗੱਦੇ ਨੂੰ ਓੜ ਕੇ ਫ਼ਿਲਮ ਸ਼ੂਟ ਕਰ ਰਹੇ ਸਾਂ, ਤਾਂ ਕਿ ਕੈਮਰਾ ਭਿੱਜਣੋ ਬਚਾ ਸਕੀਏ। ਅਚਾਨਕ ਨੇਰ੍ਹੀ ਨੇ ਗੱਦਾ ਦੂਰ ਵਗ੍ਹਾ ਮਾਰਿਆ ਅਤੇ ਅਸੀਂ ਕੈਮਰੇ ਤੇ ਝੁਕ ਭੱਜਕੇ ਹੇਠਲੀ ਮੰਜ਼ਿਲ ਤੇ ਆ ਗਏ। ਜਿੱਥੇ ਸੈਂਕੜੇ ਬੀਬੀਆਂ ਲੰਬੀ ਗੈਲਰੀ ਚ ਪਈਆਂ ਸਨ। ਇਹ ਬੀਬੀਆਂ ਔਰਤ ਦਿਵਸ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣ ਏਥੇ ਪਹੁੰਚੀਆਂ ਸਨ।

Read More »

ਕਿਸਾਨ ਅੰਦੋਲਨ ‘ਚ ਔਰਤਾਂ ਦੀ ਸੰਘਰਸ਼ੀ ਗਾਥਾ

ਔਰਤ ਦੀ ਹੋਂਦ, ਉਸ ਦੀ ਸਮਝ (ਸਵੈ) ਪਛਾਣ ਅਤੇ ਸਮਾਜ ਵਿੱਚ ਉਸਦੀ ਥਾਂ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੀ ਹੈ। ਕਨੇਡੀਅਨ ਨਾਵਲਕਾਰ ਮਾਰਗਰੇਟ ਅੱਟਵੁੱਡ ਦੇ ਨਾਵਲ ਸਰਫੈਸਿੰਗ (surfacing) ਮੁਤਾਬਕ ਔਰਤ ਦੀ ਜੀਵਨ ਜਾਚ ਵਿਚ ਧਰਤੀ, ਕੁਦਰਤ ਅਤੇ ਦਾਰਸ਼ਨਿਕ ਰੂਪ ਵਿੱਚ ‘ਭੋਇਂ’ ਦਾ ਕਾਫ਼ੀ ਵੱਡਾ ਰੋਲ ਹੈ।

Read More »

ਪਿਛਲੇ ਮੋਰਚੇ ਦੇ ਰੰਗ

ਪੰਜਾਬ ਵਿੱਚ ਅਕਤੂਬਰ 2020 ਤੋਂ ਟੌਲ-ਪਲਾਜ਼ਿਆਂ, ਪੈਟਰੋਲ ਪੰਪਾਂ, ਰੇਲਵੇ ਸ਼ਟੇਸ਼ਨਾਂ ਤੋਂ ਸ਼ੁਰੂ ਹੋਇਆ ਕਿਸਾਨ ਘੋਲ਼, ਆਪਣੀ ਨਿਰੰਤਰਤਾ ਪਿੱਛੇ ਛੱਡਦਾ ਹੋਇਆ 26 ਨਵੰਬਰ ਤੋਂ ਦਿੱਲੀ ਦੀ ਸਰਹੱਦ ਤੇ ਪਹੁੰਚ ਗਿਆ।

Read More »

ਮੋਰਚਾਨਾਮਾ

ਲੋਕ ਰੋਹ ਪਹਿਲਾਂ ਨਾਲੋਂ ਜਿਆਦਾ ਤਿੱਖਾ ਹੋਇਆ ਹੈ ਅਤੇ ਏਸ ਮਹੀਨੇ ਵਿਚ ਉਲੀਕੇ ਪ੍ਰੋਗਰਾਮ ਦਸਦੇ ਹਨ ਕੇ ਭਾਜਪਾ ਸਰਕਾਰ ਜਿਆਦਾ ਸਮਾਂ ਦੜ ਵੱਟ ਕੇ ਨਹੀਂ ਰਹਿ ਸਕੇਗੀ।

Read More »

ਮਿੱਟੀ ਵਿਚ ਰਲਦਾ ਖੂਨ

ਦਿਲ ਤੇ ਹੱਥ ਰੱਖ ਕੇ ਦੱਸੋ ਕਿ ਜਿਹੜਾ ਬੰਦਾ ਆਪਣੇ ਘਰੋਂ ਨਿਕਲੇ ਤਾਂ ਕਿ ਆਪਣੇ ਕਿਸਾਨ ਭੈਣਾਂ ਭਰਾਵਾਂ ਦੀ ਖੱਟੀ ਵੱਟੀ ਲਈ ਨਿਆਂ ਲਿਆ ਸਕੇ ਤੇ ਉਹਨੂੰ ਪੁਲਿਸ ਮਾਰ ਛੱਡੇ ਉਹ ਸ਼ਹੀਦ ਨਹੀਂ ਹੋਇਆ ਤੇ ਫ਼ਿਰ ਕੀ ਹੋਇਆ?

Read More »

ਕਿਸਾਨ ਗੰਨਾ ਸੰਘਰਸ਼ ਕਮੇਟੀ, ਦਸੂਹਾ (ਹੋਸ਼ਿਆਰਪੁਰ)

ਮਨਜਿੰਦਰਪਾਲ ਸਿੰਘ ਪ੍ਰਧਾਨ: ਸੁੱਖਪਾਲ ਸਿੰਘ ‘ਡੱਫਰ’ ਉਪ-ਪ੍ਰਧਾਨ: ਗੁਰਪ੍ਰੀਤ ਸਿੰਘ ‘ਹੀਰਾਹਾਰ’ ਸਥਾਪਨਾ: 2003 ਕਮੇਟੀ ਬਣਾਉਣ ਦਾ ਮੁੱਢਲ਼ਾ ਕਾਰਨ ਸੀ: ਗੰਨਾ ਮਿਲ, ਰੰਧਾਵਾ (ਦਸੂਆ) ਵਲੋਂ ਗੰਨੇ ਦੀ

Read More »
pa_INPanjabi