
ਕਿਵੇਂ ਕਾਰਪੋਰੇਟ ਖਾ ਗਏ ਅਮਰੀਕਾ ਦੀ ਛੋਟੀ ਕਿਸਾਨੀ ਨੂੰ
ਲਗਭਗ 40 ਸਾਲ ਪਹਿਲਾਂ ਅਮਰੀਕਾ ਨੇ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦਿੱਤਾ ਸੀ ਜੋ ਹੁਣ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ। ਸ਼੍ਰਿਸਟੀ ਅਗਰਵਾਲ, ਰਾਜਾਸਿਕ ਤਰਫਦਾਰ, ਰੋਮੇਲਾ ਗੰਗੋਪਾਧਇਆਏ ਅਤੇ ਬੇਦਾਬਰਾਤਾ ਪੇਨ ਨੇ ਅਮਰੀਕਾ ਵਿੱਚ 10,000 ਕਿੱਲੋਮੀਟਰ ਲੰਬਾ ਸਫਰ ਕਰਕੇ ਉੱਥੋਂ ਦੇ ਕਿਸਾਨਾਂ ਨਾਲ਼ ਜੋ ਇਹਨਾਂ 40 ਸਾਲਾਂ ਵਿੱਚ ਹੋਇਆਂ ਉਸਦੀ ਸੱਚਾਈ ਸਾਹਮਣੇ ਲਿਆਂਦੀ ਹੈ।