ਕਿਸਾਨ ਮੋਰਚੇ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ
ਅਸੀਂ ਦੇਖ ਰਹੇ ਹਾਂ ਕਿ ਜਦੋਂ ਦਾ ਇਹ ਮੋਰਚਾ ਲੱਗਿਆ ਵਿਦਵਾਨ ਇਹ ਕਹਿ ਰਹੇ ਸੀ ਕਿ ਇਥੇ ਇੰਝ ਲੱਗਦਾ ਜਿਵੇ ਬੇਗਮਪੁਰਾ ਵੱਸ ਗਿਆ ਹੋਵੇ ਤੇ 27 ਫਰਬਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਸਤਿਗੁਰ ਰਵਿਦਾਸ ਧਰਮ ਸਮਾਜ ਵਲੋਂ ਸਾਂਝੇ ਤੋਰ ਤੇ ਕੁੰਡਲੀ ਬਾਰਡਰ ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ