Author: Jassi Sangha

ਛੇ ਬੀਬੀਆਂ

ਛੇ ਬੀਬੀਆਂ ਦਾ ਇਕ ਜਥਾ ਪਿੰਡ ਚੋਟੀਆਂ, ਜ਼ਿਲ੍ਹਾ ਬਠਿੰਡਾ ਤੋਂ ਹਫ਼ਤੇ ਲਈ ਆਇਆ। ਅਸੀਂ ਚਾਰ-ਪੰਜ ਵਾਰੀਂ ਰਲਕੇ ਬੈਠੀਆਂ। ਮੈਂ ਉਹਨਾਂ ਨੂੰ ਦਸਤਖ਼ਤ ਸਿੱਖਣ ਲਈ ਕਿਹਾ। ਉਹਨਾਂ ਵਿਚੋਂ ਚਾਰ ਨੂੰ ਨਹੀਂ ਸੀ ਆਉਂਦੇ, ਉਹ ਬੜੀ ਜਲਦੀ ਅੱਖਰਾਂ ਦੀ ਬਣਤਰ ਸਿੱਖ ਗਈਆਂ।

Read More »

Yearning to Read

Perhaps you can tell by the photo, Bapu Ji is sitting by himself with the paper close to their eyes as they try to read it. I was taking photos of the elderly at the protest, and my friend Inder gestured to me to photograph him.

Read More »

ਮਾਤਾ ਸਵਰਨ ਕੌਰ

ਮਾਤਾ ਜੀ ਸਵਰਨ ਕੌਰ ਸੱਠ ਕੁ ਸਾਲ ਦੇ ਨੇ, ਕਦੇ ਸਕੂਲ ਨਹੀਂ ਗਏ| ਪਰ ਉਹਨਾਂ ਦੇ ਕਹਿਣ ਮੁਤਾਬਿਕ ਕਿਤਾਬਾਂ ਨੂੰ ਦੇਖ ਕੇ ਸਦਾ ਹੀ ਜੀਅ ਕਰਦਾ ਕਿ ਮੈਨੂੰ ਵੀ ਪਤਾ ਲੱਗੇ ਕਿ ਇਹਨਾਂ ਅੰਦਰ ਕੀ ਲਿਖਿਆ ਹੈ! ਉਹਨਾਂ ਵੱਲੋਂ ਕਈ ਵਾਰੀਂ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਪੜਨਾ ਸਿੱਖਿਆ ਜਾਵੇ, ਕਾਇਦੇ ਵੀ ਲਏ, ਪੂਰਨੇ ਵੀ ਪਾਏ, ਪਰ ਹਮੇਸ਼ਾ ਹੀ ਅੱਧ-ਵਿਚਕਾਰ ਹੀ ਰਹਿ ਜਾਂਦਾ| 

Read More »

किसान भी, जवान भी

पिछले दिनों पंजाबी गायक बीर सिंह ने बहुत भावुक मन से बापू अमरजीत सिंह की शिरकत का ज़िक्र किया। सिंघू मोर्चे पर आपको एक पचासी साल का व्यक्ति अपने सीने पर फ़ौज के मैडल लगाए घूमता हुआ दिखाई देता है

Read More »

ਪੜਨ ਦੀ ਤਾਂਘ

ਜਿਵੇਂ ਕਿ ਤੁਹਾਨੂੰ ਫ਼ੋਟੋ ਦੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ, ਬਾਪੂ ਜੀ ਇਕੱਲੇ ਬੈਠੇ ਇੱਕ ਕਾਗਜ਼ ਨੂੰ ਅੱਖਾਂ ਦੇ ਬਹੁਤ ਹੀ ਨੇੜੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ| ਮੈਂ ਧਰਨੇ ਵਿੱਚ ਸ਼ਾਮਿਲ ਬਜ਼ੁਰਗਾਂ ਦੀਆਂ ਫ਼ੋਟੋਆਂ ਖਿੱਚ ਰਹੀ ਸੀ ਤਾਂ ਮੇਰੇ ਦੋਸਤ ਇੰਦਰ ਨੇ ਮੈਨੂੰ ਇਸ਼ਾਰਾ ਕਰਕੇ ਇਹਨਾਂ ਦੀ ਫ਼ੋਟੋ ਕਰਨ ਨੂੰ ਕਿਹਾ|

Read More »
en_GBEnglish