
ਮਹਿਤਪੁਰ ਬੇਟ ਦੀ ਸਫਲ ਮੁਜ਼ਾਰਾ ਲਹਿਰ
ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਲੜੇ ਗਏ ਸਫਲ ਮੋਰਚਿਆ ਵਿਚ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਦੀ ਅਗਵਾਈ ਵਿਚ ਚੱਲੀ ਪੈਪਸੂ ਮੁਜ਼ਾਰਾ ਲਹਿਰ ਤੇ ਸੰਨ 1959 ਦੀ ਖ਼ੁਸ਼ਹੈਸੀਅਤੀ ਟੈਕਸ ਨੂੰ ਹਟਾਉਣ ਲਈ ਚੱਲੀ ਲਹਿਰ ਦਾ ਹੀ ਬਹੁਤਾ ਜ਼ਿਕਰ ਹੁੰਦਾ ਹੈ।

ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਲੜੇ ਗਏ ਸਫਲ ਮੋਰਚਿਆ ਵਿਚ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਦੀ ਅਗਵਾਈ ਵਿਚ ਚੱਲੀ ਪੈਪਸੂ ਮੁਜ਼ਾਰਾ ਲਹਿਰ ਤੇ ਸੰਨ 1959 ਦੀ ਖ਼ੁਸ਼ਹੈਸੀਅਤੀ ਟੈਕਸ ਨੂੰ ਹਟਾਉਣ ਲਈ ਚੱਲੀ ਲਹਿਰ ਦਾ ਹੀ ਬਹੁਤਾ ਜ਼ਿਕਰ ਹੁੰਦਾ ਹੈ।

ਮੁਲਕ ਦੇ ਨਵੇਂ ਰੋਜ਼ਨਾਮਚੇ ਵਿੱਚ ਦਰਜ ਹੈ
ਮੁਲਕ ਵਿੱਚ ਕੰਧਾਂ ਅਤੇ ਵਾੜਾਂ ਦੀ ਗਿਣਤੀ
ਨਵੇਂ ਛਾਪੇ ਇਸ਼ਤਿਹਾਰਾਂ ਤੇ ਮਜਮਿਆਂ ਦੀ ਸੂਚੀ
ਧਾਰਮਿਕ ਤੇ ਜਾਤੀ ਨਾਅਰਿਆਂ ਦਾ ਨੰਬਰ
ਤੇ ਸ਼ੇਅਰ ਮਾਰਕਿਟਾਂ ਦੇ ਅਸਾਸੇ।

ਮੈਂ ਕਤਲੇ-ਆਮ ਵੇਖਿਆ ਹੈ
ਮੈਂ ਇਕ ਨਕਸ਼ੇ ਦਾ ਸ਼ਿਕਾਰ ਹੋਇਆ ਹਾਂ
ਮੈਂ ਸਪੱਸ਼ਟ ਸ਼ਬਦਾਂ ਦੀ ਇਬਾਰਤ ਹਾਂ
ਮੈਂ ਉੱਡਦੇ ਹੋਏ ਕੰਕਰ ਵੇਖੇ ਹਨ
ਤਰੇਲ ਦੀਆਂ ਬੂੰਦਾਂ ਨੂੰ

ਮਿਹਰਬਾਨ ਜੱਜ ਸਾਹਿਬ
ਮਹਾਵੀਰ ਨਰਵਾਲ ਮਰ ਗਿਐ
ਹਾਂ, ਜੱਜ ਸਾਹਿਬ
ਨਤਾਸ਼ਾ ਦਾ ਪਿਉ
ਇਸ ਜੱਗ ‘ਚ ਨਹੀਂ ਰਿਹਾ।

ਇਕੇ ਸਾਹ ਸਭ ਮੁਰਦੇ ਬੋਲੇ ‘ਸਭ ਕੁਝ ਚੰਗਾ-ਚੰਗਾ’
ਸਾਹਬ ਤੇਰੇ ਰਾਮਰਾਜ ਵਿਚ ਲਾਸ਼ਾਂ-ਢੋਣੀ ਗੰਗਾ
ਮੁੱਕ ਗਏ ਸ਼ਮਸ਼ਾਨ ਨੇ ਤੇਰੇ, ਮੁੱਕੀ ਬਾਲਣ ਦੀ ਬੋਰੀ
ਥੱਕ ਗਏ ਸਭਨਾਂ ਦੇ ਮੋਢੇ, ਅੱਖ ਹੰਝੂਆਂ ਤੋਂ ਕੋਰੀ

ਆਇਰਲੈਂਡ ਵਿਚ ਕਰੀਬ ਦਸ ਲੱਖ ਲੋਕਾਂ ਨੂੰ ਖਾਜਾ ਬਣਾਉਣ ਵਾਲੇ ਮਹਾਂ ਅਕਾਲ ਦੀ 150ਵੀਂ ਵਰ੍ਹੇਗੰਢ ਤੇ 1998 ਵਿਚ ਆਇਰਲੈਂਡ ਦੇ ਯੂਨੀਵਰਸਿਟੀ ਕਾਲਜ ਕੌਰਕ ਵਿਚ ਕੌਮਾਂਤਰੀ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਮੈਨੂੰ ਸਵਾਲ ਪੁੱਛਿਆ ਗਿਆ ਸੀ: ਭਾਰਤ ਦਾ ਪੇਟ ਕੌਣ ਭਰੇਗਾ? ਇਹ ਸਵਾਲ ਉਦੋਂ ਉਭਰ ਕੇ ਸਾਹਮਣੇ ਆਇਆ ਸੀ

ਅਸੀਂ ਸਧਾਰਨ ਲੋਕ ਹਾਂ , ਬਹੁਤ ਹੀ ਸਧਾਰਨ ਸਾਡੀ ਕੋਈ ਛੁੱਟੀ ਨਹੀਂ ਤੇ ਸਾਡਾ ਕਾਹਦਾ ਮਜ਼ਦੂਰ ਦਿਵਸ ਅਸੀਂ ਤਾਂ ਅੱਜ ਦੇ ਦਿਨ ਵੀ ਮਜ਼ਦੂਰ ਚੋਂਕ ‘ਚ ਖੜੇ ਦਿਹਾੜੀ ਲੱਗ ਜਾਵਣ ਦੀ ਉਡੀਕ ਕਰ ਰਹੇ ਹੁੰਦੇ ਹਾਂ , ਕਿਉਂ ਕਿ ਅਸੀਂ ਮਜ਼ਦੂਰ ਹੁੰਦੇ ਹਾਂ, ਇਹ ਸ਼ਬਦ ਮੈਨੂੰ ਉਨ੍ਹਾਂ ਕੰਮਕਾਜੀ ਮੇਹਨਤਕਸ਼ ਮਜਦੂਰਾਂ ਦੀਆ ਅੱਖਾਂ ‘ਚੋ ਪੜ੍ਹਨ ਨੂੰ ਮਿਲੇ ਜਿਨ੍ਹਾਂ ਦੇ ਚੇਹਰੇ ਮੈਨੂੰ ਇਕੋ ਜਹੇ ਜਾਪੇ ਤੇ ਸਭ ਦੇ ਚੇਹਰੇਆ ਤੇ ਇਕੋ ਜਹੀ ਚਿੰਤਾ।

8 ਮਈ 2021 ਨੂੰ, ਬ੍ਰਿਟਿਸ਼-ਭਾਰਤੀ ਮੁਜ਼ਾਹਰਕਾਰੀਆਂ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਈਤ ਵਿਚ ਲੰਡਨ ਦੇ ਭਾਰਤੀ ਹਾਈ ਕਮਿਸ਼ਨ ਮੂਹਰੇ ਸੌਂ ਕੇ ਰੋਸ ਜਤਾਇਆ। ਮੁਜ਼ਾਹਰਾ ਲੰਡਨ ਦੀਆਂ ਸੜਕਾਂ ‘ਤੇ ਰਹਿਰਾਸ ਸਾਹਿਬ ਦੇ ਪਾਠ ਨਾਲ਼ ਸ਼ੁਰੂ ਹੋਇਆ ਅਤੇ ਹਰ ਜਾਤ ਧਰਮ ਦੇ ਲੋਕ ਇਸ ਵਿਚ ਸ਼ਾਮਿਲ ਹੋਏ।

ਕੋਰੋਨਾ ਆਇਆ ਤਾਂ ਇਸ ਨੇ ਦੁਨੀਆਂ ਹਿਲਾਕੇ ਰੱਖ ਦਿੱਤੀ। ਦਿਲ ਹਿੱਲ ਗਏ, ਆਰਥਿਕਤਾ ਹਿੱਲ ਗਈ, ਇਨਸਾਨੀਅਤ ਦਾ ਦਿਲ ਦਹਿਲ ਗਿਆ। ਬੇਸ਼ੁਮਾਰ ਜਾਨਾਂ ਗਈਆਂ, ਬੇਪਨਾਹ ਲੋਕ ਮੌਤ ਦੇ ਨੇੜਿਓਂ ਦੀ ਲੰਘੇ ਅਤੇ ਹਰ ਵੇਲੇ ਦਾ ਸਹਿਮ ਸਾਡੇ ਨਾਲ ਜੀਵਨ ਜਾਚ ਦੇ ਇੱਕ ਹਿੱਸੇ ਵਾਂਗ ਜੁੜ ਗਿਆ । ਗੱਲ ਇਹ ਵੀ ਚੱਲੀ ਕੀ ਕੋਰੋਨਾ ਹੈ ਹੀ ਨਹੀਂ ਤੇ ਕੋਰੋਨਾ ਦੇ ਨਾਮ ਉੱਤੇ ਸਿਆਸਤ ਤਾਂ ਬਿਨਾ ਸ਼ੱਕ ਚੱਲੀ ।

ਸਹਿਕਾਰੀ ਖੇਤੀਬਾੜੀ ਪ੍ਰਣਾਲੀ ਦੇ ਵੱਖ ਵੱਖ ਰੂਪਾਂ ਵਿਚੋਂ ਸਭ ਤੋਂ ਵਧੀਆ ਸਹਿਕਾਰੀਸਾਂਝੀ ਖੇਤੀਬਾੜੀ (Coperative Unit Farming) ਨੂੰ ਮੰਨਿਆ ਜਾਦਾ ਹੈ। ਇਸ ਪ੍ਰਣਾਲੀ ਅਧੀਨ ਕਿਸਾਨ ਆਪਣIਆਂ ਜੋਤਾਂ ਉੱਪਰ ਮਿਲਕੇ ਖੇਤੀਬਾੜੀ ਕਰਦੇ ਹਨ। ਜੋਤਾਂ ਦੀ ਮਲਕੀਅਤ ਨਿੱਜੀ ਰਹਿੰਦੀ ਹੈ ਅਤੇ ਖੇਤੀਬਾੜੀ ਦੇ ਸਾਰੇ ਕੰਮ ਕਿਸਾਨ ਰਲ-ਮਿਲਕੇ ਕਰਦੇ ਹਨ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127