Tag: punjabi

ਮਾਤਾ ਸਵਰਨ ਕੌਰ

ਮਾਤਾ ਜੀ ਸਵਰਨ ਕੌਰ ਸੱਠ ਕੁ ਸਾਲ ਦੇ ਨੇ, ਕਦੇ ਸਕੂਲ ਨਹੀਂ ਗਏ| ਪਰ ਉਹਨਾਂ ਦੇ ਕਹਿਣ ਮੁਤਾਬਿਕ ਕਿਤਾਬਾਂ ਨੂੰ ਦੇਖ ਕੇ ਸਦਾ ਹੀ ਜੀਅ ਕਰਦਾ ਕਿ ਮੈਨੂੰ ਵੀ ਪਤਾ ਲੱਗੇ ਕਿ ਇਹਨਾਂ ਅੰਦਰ ਕੀ ਲਿਖਿਆ ਹੈ! ਉਹਨਾਂ ਵੱਲੋਂ ਕਈ ਵਾਰੀਂ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਪੜਨਾ ਸਿੱਖਿਆ ਜਾਵੇ, ਕਾਇਦੇ ਵੀ ਲਏ, ਪੂਰਨੇ ਵੀ ਪਾਏ, ਪਰ ਹਮੇਸ਼ਾ ਹੀ ਅੱਧ-ਵਿਚਕਾਰ ਹੀ ਰਹਿ ਜਾਂਦਾ| 

Read More »

ਕਿਸਾਨ ਸੰਘਰਸ਼ ਵਿੱਚ ਕਲਾ- ਸਾਂਝੀਵਾਲਤਾ ਦੀ ਇੱਕ ਝਾਤ

ਕੌਮੀ ਰਾਜਧਾਨੀ ਦਿੱਲੀ ਦੀਆਂ ਤਿੰਨ ਹੱਦਾਂ ਸਿੰਘੂ, ਟੀਕਰੀ ਅਤੇ ਗਾਜ਼ੀਪੁਰ, ਸਰਦ ਰੁੱਤ ਦੀ ਸ਼ੁਰੂਆਤ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਰੋਸ ਮੁਜ਼ਾਹਰੇ ਦਾ ਕੇਂਦਰ ਰਹੀਆਂ ਹਨ। ਸਮੇਂ ਦੇ ਨਾਲ਼ ਇਹ ਥਾਵਾਂ ਅਖਬਾਰਾਂ, ਚਿਤਰਕਾਰੀ, ਟੈਟੂ, ਪ੍ਰਿੰਟ, ਪੋਸਟਰ, ਪਰਚੇ ਆਦਿ ਦੇ ਰੂਪ ਵਿੱਚ ਹਕੂਮਤ ਵਿਰੋਧੀ ਕਲਾਤਮਕ ਸਿਰਜਣਾ ਦਾ ਕੇਂਦਰ ਬਣ ਗਈਆਂ ਹਨ।

Read More »

ਮੈਂ ਕਿਸਾਨ ਦੀ ਬੇਟੀ ਹਾਂ

ਮੇਰੇ ਬਾਪੂ ਜੀ, ਦਾਦਾ ਜੀ, ਪੜਦਾਦਾ ਜੀ ਅਤੇ ਵੱਡ-ਵਡੇਰਿਆਂ ਦਾ ਜਨਮ ਜ਼ਿਲਾ ਮੁਲਤਾਨ ਪਾਕਿਸਤਾਨ ਦਾ ਹੈ। ਅਸੀਂ ਛੋਟੇ ਹੁੰਦੇ ਲਹਿੰਦੇ ਪੰਜਾਬੋਂ ਆਏ ਸੀ ਤਾਂ ਸਾਡੇ ਹਿੱਸੇ ਆਈ ਜ਼ਮੀਨ ਬੇ-ਆਬਾਦ ਜੰਗਲਾਂ ਵਰਗੀ ਸੀ। ਅਸੀਂ ਸਾਰੇ ਭੈਣ ਭਰਾਵਾਂ ਨੇ ਨਿੱਕੇ-ਨਿੱਕੇ ਹੱਥਾਂ ਨਾਲ਼ ਜ਼ਮੀਨ ਵਿੱਚੋਂ ਘਾਹ- ਬੂਝੇ ਪੱਟਣੇ, ਸਰਕੜਾ ਵੱਢਣਾ ਅਤੇ ਨਾਲ਼ ਹੀ ਖਤਰਨਾਕ ਜੀਵ ਜਿਵੇਂ ਸੱਪ, ਨਿਉਲੇ, ਚੂਹੇ, ਹਿਰਨ, ਸਹੇ ਆਦਿ ਦਾ ਮੁਕਾਬਲਾ ਕਰਨਾ। 

Read More »

ਰਾਜਸਥਾਨ ਦੀ ਫੇਰੀ

ਇੰਟਰਨੈਟ ਕਾਹਦਾ ਬੰਦ ਹੋਇਆ, ਮੇਰੇ ਵਰਗੇ ਕਈਆਂ ਲਈ ਦੁਨੀਆ ਖੜ੍ਹ ਗਈ ਤੇ ਮਨ ਮੱਛੀ ਵਾਂਗ ਤੜਫਦਾ ਸੀ । ਫ਼ੇਰ ਇੱਕ ਦਿਨ ਗੰਗਾਨਗਰ ਰਾਜਸਥਾਨ ਵਾਲਾ ਅਨੁਰਾਗ ਲਾਈਬ੍ਰੇਰੀ ਆਇਆ ਤੇ ਕਹਿੰਦਾ, “ਬਾਈ ਪਿੰਡ ਜਾਨਾਂ, ਓਥੇ ਜਾਕੇ ਪਿੰਡੋਂ ਪਿੰਡ ਲੋਕਾਂ ਨੂੰ ਜਗਾਵਾਂਗੇ ।

Read More »

ਯੂਨੀਅਨਾਂ ਅਤੇ ਪੰਥਕ—ਕਿਸਾਨ ਅੰਦੋਲਨ ਦੇ ਦੋ ਬਿਰਤਾਂਤ

ਦੋ ਵੱਖਰੀਆਂ ਵਿਚਾਰਧਾਰਾਵਾਂ, ਜਿੰਨ੍ਹਾਂ ਆਪਸੀ ਵਿਰੋਧਤਾਈਆਂ ਹੋਣ ਦੇ ਬਾਵਜੂਦ ਪੰਜਾਬ ਵਿਚ ਕਿਸਾਨ ਅੰਦੋਲਨ ਨੂੰ ਲਗਾਤਾਰ ਤਾਕਤ ਅਤੇ ਊਰਜਾ ਦਿੱਤੀ, ਆਖਿਰ 26 ਜਨਵਰੀ ਨੂੰ ਸਿੱਧੇ ਟਕਰਾਅ ਵਿਚ ਆ ਗਈਆਂ। ਇਕ ਪਾਸੇ ਵਰ੍ਹਿਆਂ ਤੋਂ ਕਿਸਾਨੀ ਹੱਕਾਂ ਲਈ ਸਮਰਪਿਤ ਕਾਡਰ

Read More »

ਬਾਰ੍ਹੀਂ ਬਰਸੀਂ ਖਟਣ ਗਿਆ ਸੀ….!

ਮਿੱਸੇ ਪਰੌਂਠੇ ਬੇਲਦਿਆਂ ਜਗਸੀਰ ਨੇਂ ਬਾਬੇ ਘੋਪ ਨੂੰ ‘ਵਾਜ ਮਾਰੀ ਕਿ ਥਾਲ ਚੱਕ ਕੇ ਪਰੌਂਠੇ ਲੈ ਲਵੇ ਗਰਮ ਗਰਮ। ਤਵੀ ਤੇ ਪਾਏ ਪਤਲੇ ਗੋਲ ਪਰੌਂਠੇ ਨੂੰ ਤੇਲ ਲਾਉਂਦਿਆਂ ਮੱਖਣ ਸਿੰਘ ਨੇਂ ਉਸਦੀ ਗੱਲ ਨੂੰ ਵਿੱਚੇ ਕੱਟਦਿਆਂ ਕਿਹਾ “ਬਾਬਾ, ਮਾੜ੍ਹੀ ਜਿਹੀ ਖੇਚਲ ਕਰੀਂ ਪਹਿਲਾਂ…ਓਹ ਜਾਖਲ਼ ਵਾਲਿਆਂ ਕੋਲੋਂ ਲੱਸੀ ਲੈ ਕੇ ਆਈਂ, ਕਹੀਂ ਭੀਖੀ ਆਲਿਆਂ ਨੇ ਮੰਗਾਈ ਆ!”

Read More »

ਪੁੱਤ, ਸਪੁੱਤ ਅਤੇ ਕਪੁੱਤ

“ਇਹ ਸਾਰਾ ਕੁਝ ਮੋਦੀ ਦੇ ਸਹਾਰੇ ਹੈ ਜਾਂ ਸ਼ਾਹ ਦੇ ਸਹਾਰੇ ਹੈ। ਨਾ ਉੱਥੇ ਕੋਈ ਤੋਮਰ ਨੂੰ ਪੁੱਛੇ, ਨਾ ਕਿਸੇ ਹੋਰ ਨੂੰ। ਸਿਰਫ਼ ਦੋ ਹੀ ਬੰਦੇ ਹਨ। ਦੋ ਵਪਾਰੀ ਅਤੇ ਦੋ ਸਿਆਸੀ, ਇਹ ਚਾਰ ਬੰਦੇ ਹਨ। ਵਪਾਰੀ ਸਾਡੀ ਜ਼ਮੀਨ ਲੈਣ ਨੂੰ ਫਿਰਦੇ ਹਨ ਅਤੇ ਆੜ੍ਹਤੀਆਂ ਦੀ ਆੜ੍ਹਤ ਲੈਣ ਨੂੰ ਫਿਰਦੇ ਹਨ।

Read More »

ਬਰਨਾਲੇ ਦੀ ਮਹਾਂਰੈਲੀ

10 ਵਜੇ ਦੇ ਕਰੀਬ ਬਰਨਾਲਾ ਦਾਣਾ ਮੰਡੀ ਵਿੱਚ ਵਲੰਟੀਅਰਾਂ ਲਈ ਸਪੀਕਰ ਤੇ ਅਨਾਊਂਸਮੈਂਟਾਂ ਚੱਲ ਰਹੀਆਂ ਸਨ। ਇੱਕ ਪਾਸੇ ਉਨ੍ਹਾਂ ਦੇ ਚਾਹ ਪਾਣੀ ਦਾ ਪ੍ਰਬੰਧ ਸੀ, ਦੂਜੇ ਪਾਸੇ ਲੋਕੀਂ ਲਗਾਤਾਰ ਲਾਈਨ-ਵਾਰ ਟਰਾਲੀਆਂ ਜੀਪਾਂ ਤੇ ਚੜ੍ਹ ਆਪੋ-ਆਪਣੀਆਂ ਥਾਵਾਂ ਮੱਲ ਰਹੇ ਸਨ। ਪੁਲਿਸ ਵਾਲਿਆਂ ਦੇ ਝੁੰਡ ਬਰੋਟਿਆਂ ਹੇਠਾਂ ਖੜ੍ਹੇ, ਧੁੱਪ ਦਾ ਬੱਦਲਾਂ ਵਿੱਚੋਂ ਆਉਣ ਜਾਣ ਦੇਖਦੇ ਰਹੇ। 

Read More »

ਕਿਸਾਨੀ ਮੋਰਚੇ ਵਿਚ ਦਲਿਤ ਅਤੇ ਭਵਿੱਖ ਦੀਆਂ ਉਮੀਦਾਂ

ਜਿਵੇਂ ਕਿ ਸਾਨੂੰ ਪਤਾ ਹੈ ਕਿ ਇਸ ਅੰਦੋਲਨ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਹੈ ਅਤੇ ਹਰ ਵਰਗ ਆਪਣੇ ਸਾਧਨਾਂ ਦੇ ਹਿਸਾਬ ਦੇ ਨਾਲ਼ ਮੋਰਚੇ ਵਿਚ ਸ਼ਾਮਿਲ ਹੋ ਰਹੇ ਹਨI ਪਰ ਦੂਜੇ ਪਾਸੇ ਕਈ ਮੀਡੀਆ ਵਾਲੇ ਕਹਿ ਰਹੇ ਹਨ ਕਿ ਦਲਿਤ ਇਸ ਮੋਰਚੇ ਵਿੱਚ ਆ ਨਹੀਂ ਰਹੇ।

Read More »
pa_INPanjabi