Author: Sangeet Toor

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਅਪ੍ਰੈਲ 1989 ਵਿੱਚ ਭਾ. ਕਿ. ਯੂ. ਦੇ ਦੋ ਫਾੜ ਹੋਣ ਨਾਲ਼ ਦੋ ਧੜੇ ਬਣੇ। ਇੱਕ ਧੜਾ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਭਾ. ਕਿ. ਯੂ. ਲੱਖੋਵਾਲ ਬਣਿਆ। ਭਾ. ਕਿ. ਯੂ. ਟਕੈਤ ਨਾਲ਼ ਲੱਖੋਵਾਲ ਯੂਨੀਅਨ ਦੀ ਵਿਚਾਰਧਾਰਕ ਸਾਂਝ ਹੈ। ਦੇਸ਼ ਪੱਧਰ ਤੇ ਚੱਲ ਰਹੇ ਘੋਲਾਂ ਵਿੱਚ ਲੱਖੋਵਾਲ ਸ਼ਾਮਲ ਹੁੰਦੇ ਹਨ।

Read More »

ਨੌਜਵਾਨ ਗਾਇਕ, ਆਗੂ ਅਤੇ ਲੋਕ ਪੱਖੀ ਸਿਆਸਤ

ਕੰਵਰ ਗਰੇਵਾਲ, ਹਰਫ਼ ਚੀਮਾ ਤੇ ਕਨੂੰਪ੍ਰਿਆ 25 ਸਤੰਬਰ, 2020 ਦੀ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਘੋਲ ਵਿੱਚ ਆਪਣੀ ਜਗ੍ਹਾ ’ਤੇ ਕੁਝ ਕਰਨ ਅਤੇ ਘੋਲ ਵਿੱਚ ਆਪਣਾ ਸਹੀ ਯੋਗਦਾਨ ਲੱਭਣ ਦੇ ਯਤਨ ਕਰ ਰਹੇ ਸਨ। ਇੱਕ ਫੋਨ ਕਾਲ ਨਾਲ਼ ਇਹ ਤਿੰਨ ਜਣੇ ਸਤੰਬਰ ਦੇ ਅੰਤਲੇ ਦਿਨਾਂ ’ਚ ਇਕੱਠੇ ਹੋਏ ਤੇ ਸਾਂਝੀਆਂ ਮੀਟਿੰਗਾਂ ਕਰਨ ਲੱਗੇ।

Read More »

ਹਰਿਆਣਵੀ ਕਿਸਾਨ ਜੱਥੇਬੰਦੀਆਂ ਦੀਆਂ ਸਾਂਝਾਂ

26 ਸਾਲ਼ਾਂ ਦੇ ਐੱਸ ਪੀ ਮਸੀਤਾਂ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। 2017 ਵਿਚ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਿਸਾਨਾਂ ‘ਤੇ ਗੋਲੀ ਚੱਲਣ ਦੇ ਕਾਂਡ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਆਪਣੇ ਹਮਖਿਆਲੀ ਨੌਜਵਾਨਾਂ

Read More »

ਕਿਸਾਨ ਮੋਰਚੇ ਵਿਚ ਭਾਈਵਾਲ ਮਜ਼ਦੂਰ

ਕਿਸਾਨਾਂ ਦੇ ਨਾਲ਼ ਨਾਲ਼ ਖੇਤ ਮਜ਼ਦੂਰਾਂ ਦੇ ਜੱਥੇ ਵੀ ਕਿਸਾਨ ਮੋਰਚੇ ਵਿਚ ਆ ਕੇ ਡਟ ਰਹੇ ਹਨ। 27 ਦਸੰਬਰ, ਟਿਕਰੀ ਬਾਰਡਰ ਦੀ ਸਾਂਝੀ ਸਟੇਜ ’ਤੇ ਰੁਲਦੂ ਸਿੰਘ ਮਾਨਸਾ ਬੋਲ ਰਹੇ ਸਨ। ਉਨ੍ਹਾਂ ਨੇ ਇਸ ਮਹੀਨੇ ਦੀਆਂ ਸ਼ਹੀਦੀਆਂ ਯਾਦ ਕਰਵਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਜੀ ਦਾ ਸੀਸ ਪੰਜਾਬ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।

Read More »
pa_INPanjabi