
ग्रामीण भारत की बिगड़ती स्थिति देश की नीतियों और राजनीतिक रणनीतियों के लिए एक जटिल चुनौती के रूप में उभर कर आयी है। कोविड-19 से पहले भी, ग्रामीण अर्थव्यवस्था गंभीर संकट से जूझ रही थी। कोविड-19 के फैलने और राष्ट्रव्यापी लॉकडाउन के बाद, प्रवासी मज़दूरों के पैदल घर लौटने के दयनीय दृश्यों ने इस विशाल मानवीय संकट की तरफ देश का ध्यान आकर्षित किया है।
ਸਾਡੇ ਪਰਿਵਾਰ ਉਹ ਸੀ ਜਿਨ੍ਹਾਂ ਨੇ ਸੰਤਾਲੀ ਦੇ ਵਿੱਚ ਪਾਕਿਸਤਾਨ ਛੱਡਿਆ ਸੀ। ਪੂਰੀਆਂ ਜ਼ਮੀਨ ਜਾਇਦਾਦ ਵਾਲੀਆਂ। ਉੱਥੋਂ ਅਸੀਂ ਉੱਖੜ ਕੇ ਆਏ ਤੇ ਸਾਡੇ ਪਰਿਵਾਰਾਂ ਦੇ ਅੱਜ ਤੱਕ ਪੈਰ ਨਹੀਂ ਲੱਗੇ। ਧਰਨੇ ‘ਤੇ ਆਉਣ ਦਾ ਮੇਰਾ ਇਹ ਮੇਨ ਪੁਆਇੰਟ ਐ। ਜੇਕਰ ਦੁਬਾਰਾ ਜ਼ਮੀਨਾਂ ਖੋਹਣ ਦੀ ਗੱਲ ਹੁੰਦੀ ਹੈ ਤਾਂ ਗੱਲ ਦਿਲ ਤੱਕ ਲੱਗਦੀ ਐ, ਉਹ ਸਭ ਯਾਦ ਆ ਜਾਂਦਾ।
ਮੇਰਾ ਨੌਂ ਸੁਰਿੰਦਰ ਕੌਰ ਹੈ, ਹੁਣ 65 ਕਿ 64 ਸਾਲ ਉਮਰ ਹੋਣੀ ਮੇਰੀ ਪਰ ਪਤਾ ਹੀ ਨਾ ਲੱਗਾ ਕਿ ਕਿੱਥੇ ਲੰਘ ਗਏ ਇੰਨੇ ਵਰ੍ਹੇ ਮੇਰੇ ਤਾਂ ਪੁੱਤ ਸਹੁਰੇ ਵੀ ਓਹੀ ਰਹੇ ਤੇ ਪੇਕੇ ਵੀ! ਮੇਰੇ ਬਾਪੂ ਜੀ ਬਹੁਤ ਬਿਮਾਰ ਰਹਿੰਦੇ ਹੁੰਦੇ ਸਨ, ਨਾ ਕੋਈ ਭਰਾ ਨਾ ਕੋਈ ਬਹੁਤੀ ਜ਼ਮੀਨ, 2 ਕੁ ਕਿੱਲੇ ਸੀ ਉਹ ਵੀ ਗਹਿਣੇ।
ਕਿਸਾਨ ਮੋਰਚੇ ਨੂੰ ਦਿੱਲੀ ਪਹੁੰਚਿਆ ਸੱਤ ਮਹੀਨੇ ਹੋ ਚੱਲੇ ਹਨ। ਮੀਡੀਆ ਨੇ, ਸਰਕਾਰਾਂ ਨੇ ਭਾਵੇਂ ਇਸ ਨੂੰ ਅੱਖੋਂ ਪਰੋਖੇ ਕਰਨ ਦੀ ਲੱਖ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਦਾ ਰੋਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਿੱਖਾ ਅਤੇ ਦ੍ਰਿੜ੍ਹ ਹੋਇਆ ਹੈ। ਹਰਿਆਣੇ ਦੇ ਹਿਸਾਰ , ਟੋਹਾਣਾ ਅਤੇ ਕਈ ਹੋਰ ਥਾਵਾਂ ਤੋਂ ਪ੍ਰਤੱਖ ਹੈ
हम सभी संगठन पश्चिम बंगाल में एपीडीआर (श्रीरामपुर) के एक 26 वर्षीय कार्यकर्ता की मृत्यु पर गहरा शोक व्यक्त करते हैं, जिनका 30 अप्रैल, 2021 को हरियाणा के बहादुरगढ़ में निधन हो गया। वह किसान आंदोलन से गहराई से प्रेरित थी
8 ਮਈ 2021 ਨੂੰ, ਬ੍ਰਿਟਿਸ਼-ਭਾਰਤੀ ਮੁਜ਼ਾਹਰਕਾਰੀਆਂ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਈਤ ਵਿਚ ਲੰਡਨ ਦੇ ਭਾਰਤੀ ਹਾਈ ਕਮਿਸ਼ਨ ਮੂਹਰੇ ਸੌਂ ਕੇ ਰੋਸ ਜਤਾਇਆ। ਮੁਜ਼ਾਹਰਾ ਲੰਡਨ ਦੀਆਂ ਸੜਕਾਂ ‘ਤੇ ਰਹਿਰਾਸ ਸਾਹਿਬ ਦੇ ਪਾਠ ਨਾਲ਼ ਸ਼ੁਰੂ ਹੋਇਆ ਅਤੇ ਹਰ ਜਾਤ ਧਰਮ ਦੇ ਲੋਕ ਇਸ ਵਿਚ ਸ਼ਾਮਿਲ ਹੋਏ।
ਕੋਰੋਨਾ ਆਇਆ ਤਾਂ ਇਸ ਨੇ ਦੁਨੀਆਂ ਹਿਲਾਕੇ ਰੱਖ ਦਿੱਤੀ। ਦਿਲ ਹਿੱਲ ਗਏ, ਆਰਥਿਕਤਾ ਹਿੱਲ ਗਈ, ਇਨਸਾਨੀਅਤ ਦਾ ਦਿਲ ਦਹਿਲ ਗਿਆ। ਬੇਸ਼ੁਮਾਰ ਜਾਨਾਂ ਗਈਆਂ, ਬੇਪਨਾਹ ਲੋਕ ਮੌਤ ਦੇ ਨੇੜਿਓਂ ਦੀ ਲੰਘੇ ਅਤੇ ਹਰ ਵੇਲੇ ਦਾ ਸਹਿਮ ਸਾਡੇ ਨਾਲ ਜੀਵਨ ਜਾਚ ਦੇ ਇੱਕ ਹਿੱਸੇ ਵਾਂਗ ਜੁੜ ਗਿਆ । ਗੱਲ ਇਹ ਵੀ ਚੱਲੀ ਕੀ ਕੋਰੋਨਾ ਹੈ ਹੀ ਨਹੀਂ ਤੇ ਕੋਰੋਨਾ ਦੇ ਨਾਮ ਉੱਤੇ ਸਿਆਸਤ ਤਾਂ ਬਿਨਾ ਸ਼ੱਕ ਚੱਲੀ ।
* ਸੰਯੁਕਤ ਕਿਸਾਨ ਮੋਰਚਾ: ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ‘ਤੇ ਅਫਸੋਸ; ਸਿਹਤ ਸਹੂਲਤਾਂ ਦੇ ਪ੍ਰਬੰਧ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ
* ਸਿੰਘੂ-ਬਾਰਡਰ ‘ਤੇ ਇਕ ਪਾਸੇ ਦਾ ਰਸਤਾ ਖੋਲ੍ਹਿਆ ਗਿਆ; ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਬਾਕੀ
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127