ਇਸਦੇ ਜਵਾਬ ਵਿਚ ਯਾਦ ਕਰੋ, ਵੀਹਵੀਂ ਸਦੀ ਵਿਚ ਦੋ ਸਾਲ ਲੰਬੇ ਚੱਲੇ ਗੁਰਦੁਆਰਾ ਸੁਧਾਰ ਸੰਘਰਸ਼ ਮਗਰੋਂ 17 ਜਨਵਰੀ 1922 ਨੂੰ ਅਕਾਲੀ ਲੀਡਰ ਬਾਬਾ ਖੜਕ ਸਿੰਘ ਜੀ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਂਪੀਆਂ ਗਈਆਂ ਸਨ। ਗਾਂਧੀ ਜੀ ਨੇ ਬਾਬਾ
ਇਸ ਲੋਕ ਲਹਿਰ ਦੇ ਚਲਦਿਆਂ ਕਿੰਨੀਆਂ ਹੀ ਸਿਖਿਆਵਾਂ ਰੋਜ਼ ਮਿਲਦੀਆਂ ਹਨ, ਤੇ ਨਾਲ ਹੀ ਕਿੰਨੀਆਂ ਜ਼ਿੰਮੇਦਾਰੀਆਂ ਦਿਖਦੀਆਂ ਹਨ, ਜਿੰਨਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ| ਮਨ ਕਹਿੰਦਾ ਕਿ ਆਪੇ
ਦਿੱਲੀ ਵੱਡੇ ਬੁਜੁਰਗ ਕਹਿੰਦੇ ਨੇ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਇਰ ਕਦਮ ਤੋਂ ਸ਼ੁਰੂ ਹੁੰਦਾ ਹੈ। ਅੱਜ ਅਸੀਂ ਆਪਣੇ ਸੰਘਰਸ਼ ਦੇ ਰਾਹੀਂ ਕਾਫ਼ੀ ਦੂਰ ਆ ਚੁੱਕੇ ਹਾਂ। ਪਰ, ਸਾਡਾ ਸਫ਼ਰ ਹਾਲੇ ਬਹੁਤ ਲੰਬਾ ਹੈ। ਜਿਹੜੇ ਸਬਕ ਅਸੀਂ ਇਸ ਲੋਕ ਸੰਘਰਸ਼ ਤੋਂ ਸਿੱਖੇ ਹਨ ਇਹ ਸਾਨੂੰ ਅੱਗੇ ਆਪਣੇ ਸਫ਼ਰ ਚ ਬਹੁਤ ਕੰਮ ਆਉਣਗੇ।
ਕੇਰਲਾ ਖੇਤੀਬਾੜੀ ਮੰਤਰੀ ਕਾਮਰੇਡ ਵੀ ਸੁਨੀਲ ਕੁਮਾਰ ਨੇ ਸਿਰਫ਼ 20 ਟਨ ਅਨਾਨਾਸ ਨਾਲ ਭਰੇ ਟਰੱਕ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਬਲਕਿ ਕੇਰਲਾ ਵਿਧਾਨ ਸਭਾ ਵਿਚ ਪੈਦਾਕਾਰ ਕਿਸਾਨਾਂ ਦੀਆਂ 16 ਫ਼ਲ ਤੇ ਸਬਜ਼ੀਆਂ ਤੇ ਘਟੋਂ ਘੱਟ ਸਮਰਥਨ ਮੁੱਲ ਨੂੰ ਵੀ
ਮੈਂਨੂੰ ਤੇ ਮੇਰੇ ਦੋਸਤਾਂ, ਇਕਬਾਲ ਸਿੰਘ ਗਿੱਲ ਲੁਧਿਆਣੇ ਤੋਂ ਅਤੇ ਧਰਮਵੀਰ ਬਰਵਾਲਾ, ਹਿਸਾਰ ਤੋਂ ਮਿਤੀ 23-12-2020 ਨੂੰ ਗਰਮ ਕਪੜਿਆਂ ਵਾਲੇ ਛੋਟੇ ਟਰੱਕ ਨਾਲ ਦਿੱਲੀ ਲਈ ਰਵਾਨਾ ਹੋਏ। ਰੋਹਤਕ ਰਿਵਾੜੀ ਹੁੰਦੇ ਹੋਏ, ਹਰਿਆਣਾ ਸਰਕਾਰ ਦੇ
ਕਈ ਵਾਰ ਅਸੀਂ ਬਾਰ ਬਾਰ ਥੋਪੇ ਗਏ ਝੂਠ ਨੂੰ ਹੀ ਸੱਚ ਮੰਨ ਬਹਿੰਦੇ ਹਾਂ। ਇਹਨਾਂ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿੱਚ ਐਮ.ਐਸ.ਪੀ. (ਘੱਟੋ ਘੱਟ ਖਰੀਦ ਮੁੱਲ) ਦੇ ਜ਼ਿਕਰ ਨਾ ਹੋਣ ਕਰਕੇ, ਇਹ ਕਾਫੀ ਚਰਚਾ ਵਿੱਚ ਹਨ। ਐਮ.ਐਸ.ਪੀ. ਅਤੇ ਖਰੀਦ ਬਾਰੇ ਅਧੂਰੇ ਸੱਚ ਦੀ ਪ੍ਰਬਲਤਾ ਕਾਰਨ ਇਸ ਬਹਿਸ ਵਿੱਚ ਦਾਣਿਆਂ ਨਾਲੋਂ ਜ਼ਿਆਦਾ ਫ਼ਕ ਸਾਡੇ ਹੱਥ ਆਈ ਹੈ।
ਸੰਯੁਕਤ ਕਿਸਾਨ ਮੋਰਚਾ ਦੀ 7 ਮੈਂਬਰੀ ਤਾਲਮੇਲ ਕਮੇਟੀ, ਜੋ ਕਿ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਦਾ ਤਾਲਮੇਲ ਕਰ ਰਹੀ ਹੈ, ਨੇ ਦਿੱਲੀ ਦੇ ਪ੍ਰੈੱਸ ਕਲੱਬ ‘ਚ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਇੱਕ ਸਾਫ ਅਤੇ ਸਿੱਧਾ
ਨਵਾਂ ਵਰ੍ਹਾ 2021 ਸਾਡੇ ਲਈ ਦਿੱਲੀ ਮੋਰਚੇ ਵਿਚ ਚੜਿਆ ਹੈ। ਪਿਛਲਾ ਵਰ੍ਹਾ ਅਸੀਂ ਕੋਰੋਨਾ ਮਹਾਮਾਰੀ ਅਤੇ ਲੌਕਡਾਊਨ ਦੀ ਪੈਦਾ ਕੀਤੀ ਬਦਹਾਲੀ ਅਤੇ ਨਵੇਂ ਖੇਤੀ ਕਾਨੂੰਨਾਂ ਦੇ ਕਹਿਰ ਨਾਲ ਜੂਝਦਿਆਂ ਕੱਢਿਆ ਹੈ। ਪਰ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼
26 ਸਾਲ਼ਾਂ ਦੇ ਐੱਸ ਪੀ ਮਸੀਤਾਂ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ। 2017 ਵਿਚ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਿਸਾਨਾਂ ‘ਤੇ ਗੋਲੀ ਚੱਲਣ ਦੇ ਕਾਂਡ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਆਪਣੇ ਹਮਖਿਆਲੀ ਨੌਜਵਾਨਾਂ

ਕੇਰਲਾ ਖੇਤੀਬਾੜੀ ਮੰਤਰੀ ਕਾਮਰੇਡ ਵੀ ਸੁਨੀਲ ਕੁਮਾਰ ਨੇ ਸਿਰਫ਼ 20 ਟਨ ਅਨਾਨਾਸ ਨਾਲ ਭਰੇ ਟਰੱਕ ਨੂੰ ਹੀ ਹਰੀ ਝੰਡੀ ਨਹੀਂ ਦਿੱਤੀ ਬਲਕਿ ਕੇਰਲਾ ਵਿਧਾਨ ਸਭਾ ਵਿਚ ਪੈਦਾਕਾਰ ਕਿਸਾਨਾਂ ਦੀਆਂ 16 ਫ਼ਲ ਤੇ ਸਬਜ਼ੀਆਂ ਤੇ ਘਟੋਂ ਘੱਟ ਸਮਰਥਨ ਮੁੱਲ ਨੂੰ ਵੀ ਹਰੀ ਝੰਡੀ ਦਿੱਤੀ ਹੈ।

ਮੈਂਨੂੰ ਤੇ ਮੇਰੇ ਦੋਸਤਾਂ, ਇਕਬਾਲ ਸਿੰਘ ਗਿੱਲ ਲੁਧਿਆਣੇ ਤੋਂ ਅਤੇ ਧਰਮਵੀਰ ਬਰਵਾਲਾ, ਹਿਸਾਰ ਤੋਂ ਮਿਤੀ 23-12-2020 ਨੂੰ ਗਰਮ ਕਪੜਿਆਂ ਵਾਲੇ ਛੋਟੇ ਟਰੱਕ ਨਾਲ ਦਿੱਲੀ ਲਈ ਰਵਾਨਾ ਹੋਏ। ਰੋਹਤਕ ਰਿਵਾੜੀ ਹੁੰਦੇ ਹੋਏ, ਹਰਿਆਣਾ ਸਰਕਾਰ
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127