
ਖੇਤੀ ਦੀ ਲੁੱਟ ਦੀ ਕਹਾਣੀ
ਮੇਰਾ ਨਾਮ ਹਰਕੂਲ ਸਿੰਘ ਹੈ, ਮੇਰੇ ਪਿੰਡ ਦਾ ਨੌਂ ਅਕਾਲਗੜ੍ਹ ਸ੍ਰੀ ਮੁਕਤਸਰ ਸਾਹਿਬ ਹੈ। ਆਪਣੀ ਅੱਧੀ ਉਮਰ ਮੈਂ ਖੇਤੀ ਕੀਤੀ ਏ ਤੇ ਜਦੋਂ ਮੈਂ 35 ਕੁ ਵਰੇ ਦਾ ਸੀ ਮੇਰੇ ਪਿੰਡ ‘ਚ ਸਾਖਰਤਾ ਦੀ ਲਹਿਰ ਉੱਠੀ, ਉਦੋਂ ਫਰੀਦਕੋਟ ਜ਼ਿਲੇ ਚ ਆਈ. ਸੀ. ਐਸ. ਸੀ ਕਿਰਪਾ ਸ਼ੰਕਰ ਸਰੋਜ, ਉਸ ਵੇਲੇ ਮੈਂ ਕੋਈ ਪਾਰਟੀ ‘ਚ ਸ਼ਾਮਿਲ ਨਹੀਂ ਸੀਗਾ, ਪਰ ਤਾਹਵੀਂ ਨੌਜਵਾਨਾਂ ਨੂੰ ਮੀਟਿੰਗ ‘ਚ ਸੱਦਾ ਸੀ








