Category: Edition 18

ਸਿੱਕੇ ਦੇ ਦਾਗ਼

ਆਪ ਵਿਸਾਖੀ ਸਾਖੀ ਹੋਈ

ਐਤਵਾਰ ਦੇ ਲੌਢੇ ਵੇਲੇ

ਜਦ ਹੰਕਾਰੇ ਹਾਕਮ ਨੇ ਸੀ

ਜਬਰ ਜ਼ੁਲਮ ਦੀ ਵਾਢੀ ਪਾਈ।

Read More »

ਟੀਕਰੀ ਮੋਰਚੇ ਦਾ ਵਿਸਾਖੀ ਖੇਡ ਮੇਲਾ

ਇਸ ਵਾਰੀ ਦੀ 13 ਅਪ੍ਰੈਲ ਮੇਰਾ ਧਿਆਨ ਓਸ ਜੱਲਿਆਂ ਵਾਲੇ ਬਾਗ਼ ਦੀ ਵਿਸਾਖੀ ਵੱਲ ਖਿੱਚ ਕੇ ਲੈ ਗਈ, ਜਿੱਥੇ ਹਜ਼ਾਰਾਂ ਦਾ ਇਕੱਠ ਇਨਕਲਾਬ ਦੀ ਅੱਗ ਦੀ ਗਵਾਹੀ ਭਰ ਰਿਹਾ ਸੀ, ਪਰ ਉਸ ਹਾਦਸੇ ਦੀ ਤੁਲਨਾ ਮੈਂ ਸਮੇਂ ਦੀ ਇਸ ਵਿਸਾਖੀ ਨਾਲ ਕਿਵੇਂ ਕਰ ਸਕਦਾਂ ? ਇਹ ਇਸ ਲਈ ਕਿਉਂਕਿ ਮੈਂ ਟੀਕਰੀ ਬਾਡਰ ਦੇ ਕਿਸਾਨ ਅੰਦੋਲਨ ਦੀ ਵਿਸਾਖੀ ਦੀ ਗੱਲ ਕਰ ਰਿਹਾਂ,

Read More »

ਪ੍ਰਾਈਵੇਟ ਸਕੂਲ ਅਤੇ ਕਿਸਾਨੀ

ਵਿਦਿਆ ਦਾ ਮਤਲਬ ਯੋਗਤਾ ਪ੍ਰਦਾਨ ਕਰਨਾ ਹੈ। ਜਿਸ ਤਰ੍ਹਾਂ ਮਨੁੱਖ ਜਨਮ ਤੋਂ ਬਾਅਦ ਘਰ ਤੋਂ ਬੋਲਣਾ ਤੇ ਆਪਣੇ ਆਂਢ ਗੁਆਂਢ ਤੋ ਕੁੱਝ ਹੋਰ ਸਮਾਜਿਕ ਰਿਸ਼ਤਿਆਂ ਨਾਤਿਆ ਬਾਰੇ ਸਿੱਖਦਾ ਹੈ, ਫਿਰ ਸਕੂਲ ਦਾਖਲ ਹੁੰਦਾ ਹੈ। ਇਸ ਤਰ੍ਹਾਂ ਉਹ ਰਸਮੀ ਵਿਦਿਆ ਲੈਣ ਦੇ ਯੋਗ ਹੋ ਜਾਂਦਾ ਹੈ।  ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ, ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਪੜ੍ਹਨ ਲਾਇਆ ਜਾਂਦਾ ਸੀ।

Read More »

ਬਾਬਾ ਸਾਹਿਬ ਨੂੰ ਅੱਜ ਦੀ ਰੌਸ਼ਨੀ ‘ਚ ਚੇਤੇ ਕਰਦਿਆਂ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮਦਿਹਾੜਾ ਭਾਰਤੀ ਖਿੱਤੇ ਤੋਂ ਲੈਕੇ ਸੰਸਾਰ ਪੱਧਰ ਤੇ ਮਨਾਉਣ ਲਈ ਜਿਸ ਤਰੀਕੇ ਨਾਲ਼ ਲੋਕ ਅੱਗੇ ਆ ਰਹੇ ਨੇ, ਉਹ ਬਾਬਾ ਸਾਹਿਬ ਦੇ ਖ਼ਾਸੇ ਦੇ ਪਸਾਰੇ ਦਾ ਸਬੂਤ ਹੈ। ਇਸ ਗੱਲ ਦੀ ਛਾਂ ਹੇਠ ਉਹਨਾਂ ਲੋਕਾਂ ਦਾ ਵੱਡਾ ਯੋਗਦਾਨ ਹੈ ਜਿਹਨਾਂ  ਨੂੰ ਸਦੀਆਂ ਤੋਂ ਹੀ ਇਹ ਫ਼ਰਮਾਨ ਦਿੱਤਾ ਜਾਂਦਾ ਰਿਹਾ

Read More »

ਵਿਸਾਖੀ-੧੬੯੯

ਸਬਰ ਤੇ ਸ਼ੁਕਰ ਦੀ ਦੇਗ ਵਰਤੀ

ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ

ਦਇਆ ਦੇ ਰਸਤੇ ਚੱਲ ਧਰਮ ਆਇਆ

ਮਨ ਅਡੋਲ ਕਰ ਮੋਹਕਮ ਅਖਵਾਇਆ

ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ

Read More »

ਪੰਚਾਇਤੀ ਜ਼ਮੀਨਾਂ ਦੀ ਬੋਲੀ ਅਤੇ ਦਲਿਤ

ਕਿਸਾਨ ਅੰਦੋਲਨ ਕਰਕੇ ਅਸੀਂ ਸਾਰੇ ਅੰਬੇਡਕਰ ਜੈਯੰਤੀ ਵੱਡੇ ਪੱਧਰ ਤੇ ਮਨਾ ਰਹੇ ਹਾਂ। ਸਿਆਸੀ ਪਾਰਟੀਆਂ ਨੇ ਵੀ ਐਲਾਨ ਕਰ ਦਿੱਤੇ ਹਨ ਕਿ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਲਿਤ ਵਰਗ ਵਿਚੋਂ ਹੋਵੇਗਾ। ਦਹਾਕਿਆਂ ਤੋਂ ਹੀ ਹਰੇਕ ਧਿਰ ਵੱਲੋਂ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਪੇਸ਼ ਕੀਤੀ ਜਾਂਦੇ ਹਨ। ਚਾਹੇ ਚੋਣਾਂ ਦੇ ਨੇੜੇ ਜਾਂ ਫਿਰ ਉਹਨਾਂ ਦੀ ਜੈਯੰਤੀ ਵੇਲੇ।

Read More »

ਕਿਵੇਂ ਕਾਰਪੋਰੇਟ ਖਾ ਗਏ ਅਮਰੀਕਾ ਦੀ ਛੋਟੀ ਕਿਸਾਨੀ ਨੂੰ

ਲਗਭਗ 40 ਸਾਲ ਪਹਿਲਾਂ ਅਮਰੀਕਾ ਨੇ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦਿੱਤਾ ਸੀ ਜੋ ਹੁਣ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ।  ਸ਼੍ਰਿਸਟੀ ਅਗਰਵਾਲ, ਰਾਜਾਸਿਕ ਤਰਫਦਾਰ, ਰੋਮੇਲਾ ਗੰਗੋਪਾਧਇਆਏ ਅਤੇ ਬੇਦਾਬਰਾਤਾ ਪੇਨ ਨੇ ਅਮਰੀਕਾ ਵਿੱਚ 10,000 ਕਿੱਲੋਮੀਟਰ ਲੰਬਾ ਸਫਰ ਕਰਕੇ ਉੱਥੋਂ ਦੇ ਕਿਸਾਨਾਂ ਨਾਲ਼ ਜੋ ਇਹਨਾਂ 40 ਸਾਲਾਂ ਵਿੱਚ ਹੋਇਆਂ ਉਸਦੀ ਸੱਚਾਈ ਸਾਹਮਣੇ ਲਿਆਂਦੀ ਹੈ।

Read More »

ਤੇਰੀ ਕਣਕ ਦੀ ਰਾਖੀ ਮੁੰਡਿਆ

ਕਣਕ ਦੀ ਖੇਤੀ ਦਾ ਪੂਰੇ ਸੰਸਾਰ ਵਿੱਚ ਕਾਫੀ ਮਹੱਤਵ ਹੈ। ਸੀਰੀਆ, ਅਰਮੀਨੀਆ, ਜਾਰਡਨ, ਤੁਰਕੀ ਅਤੇ ਇਰਾਕ ਵਰਗੇ ਦੇਸ਼ਾਂ ਦੀਆਂ ਖੁਦਾਈਆਂ ਤੋਂ ਕਣਕ ਦੀ ਖੇਤੀ ਦੇ ਪੁਰਾਣੇ ਸਬੂਤ ਵੀ ਮਿਲੇ ਹਨ। ਪਰ ਸਾਡੇ ਪੰਜਾਬੀਆਂ ਲਈ ਕਣਕ ਦੀ ਖੇਤੀ ਦੀ ਖਾਸ ਮਹੱਤਤਾ ਹੈ। ਇਹ ਸਾਡੀ ਖੁਰਾਕ ਦਾ ਮੁੱਖ ਸਰੋਤ ਹੋਣ ਦੇ ਨਾਲ਼-ਨਾਲ਼ ਸਾਡੀ ਆਰਥਿਕਤਾ ਦਾ ਵੀ ਮੁੱਖ ਸੋਮਾ ਹੈ।

Read More »

ਨੀਲਾ ਬਾਣਾ – ਲਾਲ ਝੰਡਾ

ਦਸੰਬਰ ਜਨਵਰੀ ਦੀ ਕੜਾਕੇ ਦੀ ਠੰਢ ਵਿਚ ਦਿੱਲੀ ਮੋਰਚਿਆਂ ਵੱਲ ਜਦੋਂ ਆਉਣਾ ਜਾਣਾ ਹੋਇਆ ਤਾਂ ਬਹੁਤ ਸਾਰੀਆਂ ਕਹਾਣੀਆਂ ਜੁੜਦੀਆਂ ਗਈਆਂ। ਸਿੰਘੂ ਬਾਰਡਰ ‘ਤੇ ਬਟਾਰੀ ਪਿੰਡ ਦੀਆਂ ਟਰਾਲੀਆਂ ਪਹਿਲੇ ਦਿਨੋਂ ਪੱਕੀਆਂ ਹੀ ਖੜ੍ਹੀਆਂ ਸਨ। ਹੁਣ ਵੀ ਹਨ। ਜਮਹੂਰੀ ਕਿਸਾਨ ਸਭਾ ਦੇ ਲਾਲ ਝੰਡੇ ਇਹਨਾਂ ਟਰਾਲੀਆਂ ‘ਤੇ ਧੁੱਪਾਂ, ਮੀਹਾਂ, ਝੱਖੜਾਂ ਹਨੇਰੀਆਂ ‘ਚ ਝੂਲਦੇ ਹਨ। 

Read More »

ਦੌੜਾਕ ਬਾਬਾ

“ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦੋ ‘ਕ ਦਿਨ ਪਹਿਲਾ ਮੈਂ ਅੰਦਰ  ਬੈਠਾ ਸੀ ਜਦ ਮੈਂ ਖਾਲਸਾ ਏਡ ਵੱਲੋ ਕਰਵਾਈ ਜਾਣ ਵਾਲੀ ਰੇਸ ਬਾਰੇ ਸਪੀਕਰਾਂ ਤੇ ਹੋਕਾ ਸੁਣਿਆ। ਮੈਂ ਕਿਹਾ ਪਤਾ ਕੀਤਾ ਜਾਵੇ ਕੀ ਇਹ ਰੇਸ ਨੋਜਵਾਨਾਂ ਲਈ ਹੈ ਜਾਂ ਏਹਦੇ ਵਿਚ ਬੁੱਢੇ ਵੀ ਸ਼ਾਮਿਲ ਹੋ ਸਕਦੇ ਨੇ।

Read More »
en_GBEnglish