Author: Gurdeep Dhaliwal

Baldev Singh, Shepherd, Tolawal (Sangrur)

I’ve been doing this for 25 years now. When I began, I bought two goats from the village Togawal. One costed me 1100 rupees and other one was for 900 rupees. When the work picked up, I bought some sheep too. Slowly the number went from 17 to 45

Read More »

ਕਿਸਾਨ ਮੋਰਚੇ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਨ

ਅਸੀਂ ਦੇਖ ਰਹੇ ਹਾਂ  ਕਿ ਜਦੋਂ ਦਾ ਇਹ ਮੋਰਚਾ ਲੱਗਿਆ ਵਿਦਵਾਨ ਇਹ ਕਹਿ ਰਹੇ ਸੀ ਕਿ ਇਥੇ ਇੰਝ ਲੱਗਦਾ ਜਿਵੇ ਬੇਗਮਪੁਰਾ ਵੱਸ ਗਿਆ ਹੋਵੇ ਤੇ  27  ਫਰਬਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ  ਸਤਿਗੁਰ ਰਵਿਦਾਸ ਧਰਮ ਸਮਾਜ ਵਲੋਂ  ਸਾਂਝੇ ਤੋਰ ਤੇ ਕੁੰਡਲੀ ਬਾਰਡਰ ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ

Read More »

ਕਿਸਾਨੀ ਮੋਰਚੇ ਵਿਚ ਦਲਿਤ ਅਤੇ ਭਵਿੱਖ ਦੀਆਂ ਉਮੀਦਾਂ

ਜਿਵੇਂ ਕਿ ਸਾਨੂੰ ਪਤਾ ਹੈ ਕਿ ਇਸ ਅੰਦੋਲਨ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਹੈ ਅਤੇ ਹਰ ਵਰਗ ਆਪਣੇ ਸਾਧਨਾਂ ਦੇ ਹਿਸਾਬ ਦੇ ਨਾਲ਼ ਮੋਰਚੇ ਵਿਚ ਸ਼ਾਮਿਲ ਹੋ ਰਹੇ ਹਨI ਪਰ ਦੂਜੇ ਪਾਸੇ ਕਈ ਮੀਡੀਆ ਵਾਲੇ ਕਹਿ ਰਹੇ ਹਨ ਕਿ ਦਲਿਤ ਇਸ ਮੋਰਚੇ ਵਿੱਚ ਆ ਨਹੀਂ ਰਹੇ।

Read More »

26 ਦਾ ਗੇੜ

26 ਨੂੰ ਜਦੋਂ ਅਸੀਂ ਟ੍ਰੈਕਟਰ ਪਰੇਡ ਸ਼ੁਰੂ ਕੀਤੀ ਸੀ ਉਦੋਂ ਸਭ ਵਧੀਆ ਸੀ। ਸਾਰੇ ਲਾਈਨ ‘ਚ ਚੱਲ ਰਹੇ ਸੀ ਜ਼ਾਬਤੇ ‘ਚ ਰਹਿ ਕੇ। ਪਰ ਚਾਰ ਕੁ ਘੰਟਿਆਂ ਬਾਅਦ ਲਾਈਨਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਹੁਣ ਪਤਾ ਲੱਗਦਾ ਬਈ ਬੰਦੇ ਕੌਣ ਸੀ ਉਹ। ਸਭ ਭਾਜਪਾ ਦੇ ਪੈਸਿਆਂ ਤੇ ਬੁਲਾਏ ਗੁੰਡੇ ਸੀ, ਸ਼ਰਾਬ ਪੀਤੀ ਹੋਈ ਸੀ।

Read More »

ਜੱਗੀ ਬਾਬੇ ਦੀ ਤਸਵੀਰ ਦੀ ਕਹਾਣੀ

ਪਹਿਲਾਂ ਅਸੀਂ ਟਰੈਕਟਰਾਂ ਨਾਲ਼ ਜਾ ਰਹੇ ਸੀ ਆਰਾਮ ਨਾਲ਼, ਸਭ ਸਹੀ ਚੱਲ ਰਿਹਾ ਸੀ। ਇੱਕ ਲਾਈਨ ‘ਚ ਚੱਲ ਰਹੇ ਸੀ ਸਾਰੇ। ਫੇਰ ਸਾਰੇ ਟਰੈਕਟਰ ਰੁਕ ਗਏ ਅਤੇ ਸਾਨੂੰ ਪਤਾ ਲੱਗਿਆ ਕਿ ਅੱਗੇ ਕੁਝ ਹੋ ਗਿਆ। ਸੋ ਅਸੀਂ ਸੋਚਿਆ ਕਿ ਅਸੀਂ ਅੱਗੇ ਚੱਲ ਕੇ ਦੇਖ ਕੇ ਆਉਨੇ ਹਾਂ ਨਾਲੇ ਫੋਟੋਆਂ ਹੋ ਜਾਣਗੀਆਂ ਕੁਝ। ਐਦਾਂ ਫ਼ੋਟੋਆਂ ਕਰਦੇ ਕਰਦੇ ਅਸੀਂ ਅੱਗੇ ਪਹੁੰਚ ਗਏ। ਓਥੇ ਦੇਖਿਆ ਕਿ ਕਾਫ਼ੀ ਪੁਲਸ ਵਾਲੇ ਖੜੇ ਸੀ।

Read More »

ਬਾਪੂ ਹਰਚਰਨ

ਬਾਪੂ ਹਰਚਰਨ ਜੀ ਪਹਿਲੇ ਦਿਨੋਂ ਧਰਨੇ ‘ਤੇ ਨੇ, ਮੈਂ ਵੀ 26 ਨਵੰਬਰ ਨੂੰ ਉਹਨਾਂ ਦੇ ਨਾਲ ਪਿੰਡੋਂ ਟ੍ਰਾਲੀ ‘ਤੇ ਆਇਆ ਸੀ। ਪਿੰਡੋਂ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਬਾਪੂ ਜੀ ਓਥੇ ਈ ਡਟੇ ਹੋਏ ਨੇ। ਉਹਨਾਂ ਟਰਾਲੀ ‘ਤੇ ਆਏ ਕਿਸੇ ਵੀ ਸ਼ਖ਼ਸ ਨੂੰ ਖਾਲ਼ੀ ਨੀ ਮੋੜਿਆ।

Read More »
en_GBEnglish