Author: Amandeep Sandhu

ਬਰਾਬਰੀ ਦੇ ਕਾਨੂੰਨ

ਛੇ ਮਹੀਨੇ ਲੰਬਾ ਕਿਸਾਨ ਅੰਦੋਲਨ ਕਾਲ਼ ਖੇਤੀ ਕਾਨੂੰਨ ਰੱਦ ਕਰਵਾਉਣ,  ਐੱਮ ਐੱਸ ਪੀ ਲਾਗੂ ਕਰਵਾਉਣ ਅਤੇ ਬਿਜਲੀ, ਪ੍ਰਦੂਸ਼ਣ ਕਾਨੂੰਨਾਂ ਵਿੱਚ ਤਰਮੀਮ ਕਰਵਾਉਣ ਵਾਸਤੇ ਹੈ।  ਪਰ ਇਸ ਦਾ ਅਸਲ ਖਾਸਾ ਬਰਾਬਰੀ ਦਾ ਹੈ।  ਦੇਸ਼ ਦੇ ਲੋਕ ਸਰਕਾਰਾਂ ਅਤੇ ਲੋਕਾਂ ਵਿਚਾਲੇ ਬਰਾਬਰੀ ਦੀ ਮੰਗ ਕਰ ਰਹੇ ਹਨ।

Read More »

ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ

ਜਦੋਂ ਅਸੀਂ ਕਿਸੇ ਕਾਨੂੰਨ ਨੂੰ ਵੇਖਦੇ ਹਾਂ, ਯਾਦ ਰੱਖੋ ਕਿ ਇਕ ਕਾਨੂੰਨ ਦਾ ਲਿਖਤੀ ਰੂਪ ਹੁੰਦਾ ਹੈ ਅਤੇ ਇਕ ਕਾਨੂੰਨ ਦੀ ਭਾਵੀ ਰੂਪ ਹੁੰਦਾ ਹੈ, ਅਤੇ ਫਿਰ ਉਹ ਸਮਾਂ ਹੁੰਦਾ ਹੈ ਜਦੋਂ ਇਹ ਕਾਨੂੰਨ ਬਣਾਇਆ ਗਿਆ। ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਨਾਮ ਦੀ ਅਤਿਕਥਨੀ ਇਹਨਾਂ ਪਿਛਲੀ ਖੋਟੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਅਸਲ ਮਾਇਨੇ ਵਿੱਚ ਕਿਸਾਨਾਂ, ਮਜ਼ਦੂਰਾਂ, ਖੇਤੀਬਾੜੀ ਨਾਲ਼ ਜੁੜੇ ਭਾਰਤ ਦੇ 50 ਫੀਸਦੀ ਤੋਂ ਵੱਧ ਲੋਕਾਂ ਲਈ ਫ਼ਾਇਦੇਮੰਦ ਹੋਣੇ ਚਾਹੀਦੇ ਹਨ।

Read More »
en_GBEnglish