Author: Aatika Singh

ਕਿਸਾਨ ਸੰਘਰਸ਼ ਵਿੱਚ ਕਲਾ- ਸਾਂਝੀਵਾਲਤਾ ਦੀ ਇੱਕ ਝਾਤ

ਕੌਮੀ ਰਾਜਧਾਨੀ ਦਿੱਲੀ ਦੀਆਂ ਤਿੰਨ ਹੱਦਾਂ ਸਿੰਘੂ, ਟੀਕਰੀ ਅਤੇ ਗਾਜ਼ੀਪੁਰ, ਸਰਦ ਰੁੱਤ ਦੀ ਸ਼ੁਰੂਆਤ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਰੋਸ ਮੁਜ਼ਾਹਰੇ ਦਾ ਕੇਂਦਰ ਰਹੀਆਂ ਹਨ। ਸਮੇਂ ਦੇ ਨਾਲ਼ ਇਹ ਥਾਵਾਂ ਅਖਬਾਰਾਂ, ਚਿਤਰਕਾਰੀ, ਟੈਟੂ, ਪ੍ਰਿੰਟ, ਪੋਸਟਰ, ਪਰਚੇ ਆਦਿ ਦੇ ਰੂਪ ਵਿੱਚ ਹਕੂਮਤ ਵਿਰੋਧੀ ਕਲਾਤਮਕ ਸਿਰਜਣਾ ਦਾ ਕੇਂਦਰ ਬਣ ਗਈਆਂ ਹਨ।

Read More »

ਕਿਸਾਨ ਸੰਘਰਸ਼ ਵਿੱਚ ਕਲਾ – ਸਾਂਝੀਵਾਲਤਾ ਦੀ ਇਕ ਝਾਤ

ਕਲਾ ਦੇ ਇਸ ਰੂਪ ਦੇ ਮੁੱਖ ਤੱਤ ਹਨ: ਇਕੱਠੇ ਕੰਮ ਕਰਨਾ ਅਤੇ ਰੋਜ਼ਮਰਾ ਦੇ ਔਜ਼ਾਰਾਂ ਅਤੇ ਵਸਤਾਂ ਦੀ ਹੁੰਨਰਮੰਦ ਵਰਤੋਂ ਕਰਨਾ। ਕਿਸਾਨਾਂ ਨਾਲ਼ ਸਰਕਾਰ ਅਤੇ ਮੀਡੀਆ ਦੇ ਵਤੀਰੇ ਕਾਰਨ ਰੋਜ਼ਾਨਾ ਉਨ੍ਹਾਂ ਦੇ ਦਿਲਾਂ ਵਿੱਚ ਭਰਨ ਵਾਲਾ ਰੋਹ ਅਤੇ ਅਨਿਸ਼ਚਿਤਤਾ ਇਹਨਾਂ ਕਿਰਤਾਂ ਦੇ ਸਿਆਸੀ ਇਸ਼ਾਰਿਆਂ ਨੂੰ ਪ੍ਰੇਰਦੀ ਹੈ।

Read More »
en_GBEnglish