Day: April 1, 2021

ਜਮਹੂਰੀ ਕਿਸਾਨ ਸਭਾ

ਸਥਾਪਨਾ ਵੇਲੇ ਇਸ ਦਾ ਪ੍ਰਮੁੱਖ ਕੰਮ ਜੋ ਕੇ ਜਮਾਤੀ ਭਾਈਵਾਲ ਰਹਿੰਦਿਆਂ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਉਨ੍ਹਾਂ ਨੂੰ ਤੋੜ ਕੇ ਨਵੀਆਂ ਨੀਤੀਆਂ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਸੀ। ਉਸ ਵਕਤ ਸਾਥੀ ਨਾਜਰ ਸਿੰਘ ਜੀ ਪ੍ਰਧਾਨ ਬਣੇ ਸਨ।  ਉਸ ਵਕਤ ਚਾਰ ਨੀਤੀਆਂ ਬਣਾਈਆਂ ਗਈਆਂ ਸਨ।

Read More »

ਰਾਜਨੀਤਕ ਲੜਾਈ

ਹਰ ਰੋਜ਼ ਦੀ ਸਵੇਰੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਖੇਤੀ ਵਿਰੋਧੀ ਕਾਲੇ – ਕਾਨੂੰਨਾਂ ਨੂੰ ਰੱਦ ਕਰੋ, ਅੰਦਾਨੀ-ਅੰਬਾਨੀ ਮੁਰਦਾਬਾਦ ‘ਤੇ ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ ਨਾਲ ਸੁਰੂ ਹੁੰਦੀ ਹੈ। ਇਹ ਵਰਤਾਰਾ ਸਾਰਾ ਦਿਨ ਵਾਪਰਦਾ ਹੈ। ਸਭ ਤੋ ਰੌਚਿਕ ਗੱਲ ਇਹ ਹੈ ਕਿ ਇਹਨਾਂ ਨਾਆਰਿਆ ਨੇ ਜੱਥੇ ਬੱਚਿਆਂ ਤੇ ਨੌਜਵਾਨਾਂ ਦੀ ਬੋਲਣ ਦੀ ਜ਼ੱਕ ਖੋਲੀ ਹੈ,

Read More »

ਪੰਜਾਬ ਜਿਉਂਦਾ ਹੈ

ਸੰਵਿਧਾਨ ਦਿਵਸ ਤੇ ਪੰਜਾਬੀਆਂ ਨੇ ਜੋ ਜੰਗ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੀ, ਕਾਫੀ ਸ਼ਲਾਘਾਯੋਗ ਹੈ। ਕਿਹਾ ਜਾ ਰਿਹਾ ਸੀ ਕਿ ਸਿਰਫ ਬਜ਼ੁਰਗ ਇਸ ਅੰਦੋਲਨ ਦਾ ਹਿੱਸਾ ਹਨ, ਨੋਜਵਾਨਾਂ ਨੇ ਅੱਗੇ ਆ ਕੇ ਇਹ ਸਾਬਿਤ ਕਰ ਦਿੱਤਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਾਡੇ ਵਿੱਚ ਅੱਜ ਵੀ ਜਿਉਂਦਾ ਹੈ।

Read More »

ਟੀਕਰੀ ਮੋਰਚੇ ਨਾਲ ਸੰਵਾਦ

ਦਿੱਲੀ ਦੇ ਦੁਆਲੇ ਜੋ ਅੰਦੋਲਨ ਚੱਲ ਰਿਹਾ ਹੈ, ਇਸਨੂੰ ਕੋਈ ਅਦੁੱਤੀ ਸ਼ਕਤੀ ਚਲਾ ਰਹੀ ਹੈ। ਅੱਜ ਤੋਂ ਕੋਈ 20–25 ਦਿਨ ਪਹਿਲਾਂ ਸਿੰਘੂ ਤੇ ਟਿੱਕਰੀ ਬਾਡਰ ਦੇ ਲੋਕਾਂ ਦਾ ਅਜਿਹਾ ਹੀ ਮੰਨਣਾ ਸੀ। ਇਸ ਵਾਰ 26 ਜਨਵਰੀ ਤੋਂ ਬਾਅਦ ਦੀ ਫੇਰੀ ਦੌਰਾਨ ਇਹ ਮਾਨਤਾ ਹੋਰ ਦ੍ਰਿੜ ਹੋ ਗਈ ਕਿ ਸੱਚੀ ਹੀ ਕੁਦਰਤ ਮਾਂ ਨੇ ਆਪਣੇ ਇਹਨਾਂ ਜੇਠੇ ਪੁੱਤਰਾਂ ਨੂੰ ਆਪਣੀ ਬੁੱਕਲ ਵਿਚ ਸਮੋਂ ਰੱਖਿਆ ਹੈ।

Read More »

ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗਾਲ੍ਹਾਂ ਕਿਉਂ ਕੱਢਦੇ ਨੇ?

ਅੱਜ ਸਰਕਾਰ ਆਪਣੇ ਅਸੂਲਾਂ ਤੋਂ ਉੱਖੜ ਚੁੱਕੀ ਹੈ। ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਕਿਰਦਾਰ ਦੀ ਗੱਲ ਹੁੰਦੀ ਹੈ। ਉਨ੍ਹਾਂ ਦੇ ਮੂੰਹੋਂ ਇਹ ਕਿਹਾ ਹੋਇਆ ਹੈ, ਇੱਕ ਇੱਕ ਸ਼ਬਦ  ਦੁਨੀਆ ਤੋਲਦੀ ਹੈ ਅਤੇ ਉਸਨੂੰ ਘੋਖਦੀ ਹੈ। ਜੋ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਕਿਹਾ, ਜੋ ਕੁਝ ਸਾਨੂੰ ਕਿਹਾ ਅਤੇ ਕਿਸਾਨਾਂ ਬਾਰੇ ਬੋਲਿਆ, ਬਹੁਤੀ ਹੀ ਜ਼ਿਆਦਾ ਨਿੰਦਣਯੋਗ ਹੈ

Read More »

ਸੰਪਾਦਕੀ

ਪਾਰਲੀਮੈਂਟ ਵਿਚ ਖੇਤੀ ਕਾਨੂੰਨਾਂ ਤੇ ਬਹਿਸ ਹੋਈ ਤਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਕਾਂਗਰਸ ਦੇ ਗ਼ੁਲਾਮ ਨਬੀ ਅਜ਼ਾਦ ਨੇ ਪਗੜੀ ਸੰਭਾਲ ਜੱਟਾ ਲਹਿਰ ਦਾ ਹਵਾਲਾ ਦੇ ਕੇ ਕਿਹਾ ਕਿ ਅੰਗਰੇਜ ਸਰਕਾਰ ਨੂੰ ਵੀ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ

Read More »

ਜਵਾਕ ਤਾਂ ਝੂਠ ਨਹੀਂ ਬੋਲਦੇ!

ਸਿੰਘੂ ਬਾਰਡਰ ਦੇ ਆਸ ਪਾਸ ਬਸਤੀਆਂ ਚ ਰਹਿਣ ਵਾਲੇ ਮਜ਼ਦੂਰਾਂ ਦੇ ਜਵਾਕ ਸਾਡਾ ਕਿਤਾਬਾਂ ਵਾਲਾ ਟੈਂਟ, ‘ਠੇਕਾ ਕਿਤਾਬ’ ਲਾਇਬ੍ਰੇਰੀ, ਵੇਖ ਕੇ ਭੱਜੇ ਆਏ “ਦੀਦੀ ਆਪ ਪੜ੍ਹਾਉਗੇ ਹਮੇੰ?” ਹੁੰਗਾਰਾ ਭਰਨ ‘ਤੇ ਦੂਜੇ ਹੀ ਦਿਨ ਤੋਂ ਟੋਲੀਆਂ ਬੰਨ ਕੇ ਆਉਣ ਲੱਗ ਪਏ।

Read More »

ਕਿਸਾਨੀ ਸੰਘਰਸ਼ ਦੇ ਏਕੇ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸਵਾਲ

ਕਿਸਾਨੀ ਸੰਘਰਸ਼ ਵਿਚਲੀ ਬਹਿਸ ਦਾ ਝੁਕਾਅ, ਖਾਸਕਰ 26 ਜਨਵਰੀ ਤੋਂ ਬਾਅਦ, ਖੇਤੀ ਕਾਨੂੰਨਾਂ ਦੇ ਨਫ਼ੇ ਨੁਕਸਾਨਾਂ ਤੋਂ ਅੱਗੇ ਵੱਧ ਕੇ ਘੋਲ ਦੇ ਢੰਗ ਤਰੀਕਿਆਂ ਵੱਲ ਹੋ ਗਿਆ ਹੈ। ਇਸ ਬਹਿਸ ਵਿਚ ਕੁਝ ਧਾਰਨਾਵਾਂ ਉਭਰੀਆਂ ਹਨ – ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਸੰਘਰਸ਼ ਦਾ ਏਕਾ।

Read More »

धार

कौन बचा है जिसके आगे

इन हाथों को नहीं पसारा

यह अनाज जो बदल रक्त में

टहल रहा है तन के कोने-कोने

यह कमीज़ जो ढाल बनी है

Read More »

तेलंगाना किसान आंदोलन

तेलंगाना विद्रोह को औपचारिक रूप से वेट्टी चकिरी उदयम / तेलंगाना बंधुआ मजदूर आंदोलन के रूप में जाना जाता था। इसे तेलंगाना रायतांगा सयुध पोराटम (तेलंगाना किसान सशस्त्र संघर्ष) भी कहा जाता था। यह भारतीय कम्युनिस्ट पार्टी के नेतृत्व में तेलंगाना क्षेत्र के दमनकारी सामंती प्रभुओं / जमींदारों के खिलाफ

Read More »
en_GBEnglish