ਸੋਚਦਾ ਪੰਜਾਬ
ਕਦੇ-ਕਦੇ ਇਉਂ ਲੱਗਦੈ ਕਿ ਸਾਰੀ ਦੁਨੀਆ ਦਾ ਜ਼ੋਰ ਦੇਸ ਪੰਜਾਬ ਨੂੰ ਸਾਜਣ ਤੇ ਹੀ ਲੱਗਿਆ ਰਿਹਾ; ਬਲਕਿ ‘ਹੁਣ’ ਵੀ ਲੱਗਿਆ ਹੋਇਆ । ਜਿਵੇਂ ਸਾਰਾ ਜੱਗ ਆਪਣੇ ਕੰਮ-ਕਾਜ ਭੁਲਾ ਕੇ ਪੰਜਾਬ ਨੂੰ ਹੀ ਘੜ-ਤਰਾਸ਼ ਰਿਹੈ । ‘ਪੰਜਾਬ’ ਸ਼ਬਦ ਜਿਵੇਂ ‘ਸ਼ਹਾਦਤ’ ਦਾ ਸਮਾਨਅਰਥੀ ਹੀ ਬਣ ਗਿਆ ।

ਹਰੇ ਰੰਗ ਦੀ ਟਕਸਾਲੀ ਦਿੱਖ ਉਹਦੇ ਚੇਤਿਆਂ ‘ਚ ਚੌਂਕੜੀ ਮਾਰੀ ਬੈਠੀ ਰਹਿੰਦੀ ਹੈ। ਮਿੱਟੀ ਦੀਆਂ ਡਲੀਆਂ ਉਹਨੂੰ ਅੰਗਾਂ-ਪੈਰਾਂ ਜਿੰਨੀਆਂ ਪਿਆਰੀਆਂ ਤੇ ਧਰਤੀ ਦੀ ਛੋਹ ਉਹਦੇ ਖਿੱਲਰੇ ਮਨ ਦੇ ਟੋਟੇ ‘ਕੱਠੇ ਕਰਦੀ ਹੈ। ਉਹਦੀ ਪੈਦਾਵਾਰ ਉਹਦੇ ਰਗਾਂ ਰੇਸ਼ਿਆਂ ‘ਚ ਨੱਚਦੀ ਰੰਗਲੀ ਧੁੱਪ ਦਾ ਸਾਰ ਹੈ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127