ਸਰਕਾਰ ਦੀਆਂ ਸਾਜਿਸ਼ਾਂ ਰਹੀਆਂ ਨਾਕਾਮ
ਕਹਿੰਦੇ ਨੇ ਕਿ ਕਠਿਨ ਦੌਰ ਕੌਮਾਂ ਲਈ ਪ੍ਰੀਖਿਆ ਵਾਂਗ ਹੁੰਦੇ ਨੇ , 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਜੋ ਘਟਨਾ ਵਾਪਰੀ ਉਸ ਪ੍ਰਤੀ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਸਾਹਮਣੇ ਆ ਰਹੇ ਹਨ। ਕੋਈ ਇਸ ਕਦਮ ਦੀ ਸਲਾਘਾ ਕਰ ਰਿਹਾ ਹੈ, ਕੋਈ ਇਸ ਨੂੰ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਸਾਜਿਸ਼ ਮੰਨ ਰਿਹਾ ਕਿਸੇ ਦਾ ਮੰਨਣਾ ਹੈ ਕਿ ਦੀਪ ਸਿੰਧੂ ਨੇ ਸੰਘਰਸ਼ ਵਿੱਚ ਸ਼ਾਮਿਲ ਨਾ ਕਰਨ ਦਾ ਰੋਸ ਪ੍ਰਗਟ ਕੀਤਾ ਹੈ ।