ਬੀ ਜੇ ਪੀ ਦਾ ਦਲਿਤਾਂ ਬਾਰੇ ਘਰਾਟ ਰਾਗ
ਮੌਜੂਦਾ ਕਿਸਾਨ ਸੰਘਰਸ਼ ਦੇ ਚੱਲਦਿਆਂ ਮੋਦੀ ਸ਼ਾਹ ਐਂਡ ਕੰਪਨੀ ਨੇ ਜਿੱਥੇ “ਗਰੇਵਾਲੀਏ ਹਰਜੀਤ” ਅਤੇ “ਲਾਲਪੁਰੀਏ ਇਕਬਾਲ ਸਿੰਘ” ਪੱਗਾਂ ਵਾਲੇ ਆਗੂ ਗਾਹਲਾਂ ਖਾਣ ਲਈ ਅੱਗੇ ਕਰ ਰੱਖੇ ਹਨ ਉੱਥੇ ਉਸਨੇ ਪੰਜਾਬ ਵਿੱਚ ਵੀਹ ਬਾਈ ਦੀਆਂ ਚੋਣਾਂ ‘ਤੇ ਅੱਖ ਰੱਖ ਕੇ ਉਹ ਦਲਿਤ ਮੁੱਖ ਮੰਤਰੀ ਬਣਾਉਣ ਦਾ ਪੱਤਾ ਖੇਡਦੀ ਨਜ਼ਰ ਆਉਂਦੀ ਹੈ।