शाहजहांपुर मोर्चे की ओर…
31 दिसम्बर को दिल्ली से शाहजहांपुर मोर्चे की तरफ़ जाते हुए अहसास हुआ कि किस तरह बाक़ी मोर्चों के बरक्स यह मोर्चा राजधानी दिल्ली, और राष्ट्रीय मीडिया से मीलों दूर किसान आंदोलन की कमान थामें हुए है। आप
31 दिसम्बर को दिल्ली से शाहजहांपुर मोर्चे की तरफ़ जाते हुए अहसास हुआ कि किस तरह बाक़ी मोर्चों के बरक्स यह मोर्चा राजधानी दिल्ली, और राष्ट्रीय मीडिया से मीलों दूर किसान आंदोलन की कमान थामें हुए है। आप
ਦਿੱਲੀ ਬਾਡਰਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੱਡੀ ਉਮਰ ਦੇ ਬਹੁਤ ਸਾਰੇ ਬਜੁਰਗ ਪਹਿਲੇ ਦਿਨੋਂ ਡਟੇ ਹੋਏ ਹਨ। ਇਹਨਾਂ ਬਜੁਰਗਾਂ ‘ਚੋਂ ਇੱਕ ਹਨ ਅਠਾਸੀ ਸਾਲ ਦੇ ਸੰਤਾ ਸਿੰਘ। ਪਿੰਡ ਫੂਲ ਤੋਂ ਆਏ ਸੰਤਾ ਸਿੰਘ ਦੀ ਜਿੰਦਗੀ ਦਾ ਇਹ ਪਹਿਲਾ ਸੰਘਰਸ਼ ਨਹੀਂ। ਉਹ ਬੱਤੀ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਮੈਂਬਰ ਹਨ।
ਮੈਂ ਤੇ ਮੇਰਾ ਦੋਸਤ ਜਗਮੀਤ ਬਰਾੜ ਟਿਕਰੀ ਬਾਰਡਰ ਤੇ ਆਵਦੇ ਤੰਬੂ ਵਿੱਚ ਬੈਠੇ ਚਾਹ ਪੀ ਰਹੇ ਸੀ ਕਿ ਐਨੇ ਨੂੰ ਇੱਕ 60-65 ਕੁ ਸਾਲ ਦਾ ਬਾਪੂ ਤੰਬੂ ਦੇ ਬਾਹਰ ਲੱਗੇ ਸਾਡੇ ਲਿਖੇ ਪੋਸਟਰ ਪੜ੍ਹਨ ਲੱਗ ਗਿਆ, ਤੇ ਅੰਦਰ ਆ ਕੇ ਸਾਨੂੰ ਕਹਿੰਦਾ, ‘ਮੈਂ ਜਦੋਂ BA
ਬਾਪੂ ਹਰਚਰਨ ਜੀ ਪਹਿਲੇ ਦਿਨੋਂ ਧਰਨੇ ‘ਤੇ ਨੇ, ਮੈਂ ਵੀ 26 ਨਵੰਬਰ ਨੂੰ ਉਹਨਾਂ ਦੇ ਨਾਲ ਪਿੰਡੋਂ ਟ੍ਰਾਲੀ ‘ਤੇ ਆਇਆ ਸੀ। ਪਿੰਡੋਂ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਬਾਪੂ ਜੀ ਓਥੇ ਈ ਡਟੇ ਹੋਏ ਨੇ। ਉਹਨਾਂ ਟਰਾਲੀ ‘ਤੇ ਆਏ ਕਿਸੇ ਵੀ ਸ਼ਖ਼ਸ ਨੂੰ ਖਾਲ਼ੀ ਨੀ ਮੋੜਿਆ।
“ਇਹ ਮੇਰਾ [ਗ਼ਦਰੀ] ਝੰਡਾ ਜੀ। ਇਹ ਮੈਂ ਲਾਇਆ। ਮੇਰੀ 83 ਸਾਲ ਉਮਰ ਆ ਜੀ। 47 ਮੈਂ ਵੇਖਿਆ। ਸੰਨ 47 ਵਿਚ ਮੈਂ ਮੁਸਲਮਾਨ ਆਪਦੇ ਘਰੇ ਬੈਠਾਏ, ਲੁਕੋ ਕੇ ਰੱਖੇ। ਫੇਰ ਜਦੋਂ ਪਾਸੇ ਦੇ ਪਿੰਡਾਂ ਵਾਲੇ ਆ ਗਏ” ਅਤੇ ਉਹਨਾਂ ਕਿਹਾ” “ਤੂੰ ਕਹਿੰਦੇ
ਬਾਪੂ ਜੀ ਆਪਣੇ ਪਿੰਡ ਤੋਂ ਆਪ ਆਏ ਹਨ. ਉਹਨਾਂ ਦੇ ਪਿੰਡ ਦੀਆਂ ਟਰਾਲੀਆਂ ਨੇ ਬਾਪੂ ਜੀ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਲੈਕੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਦੇ ਪੁੱਤਰਾਂ ਨੇ ਵੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਇੱਕ ਬਾਗੀ ਵਾਂਗ ਆਪ ਹੀ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ।
ਇਸਦੇ ਜਵਾਬ ਵਿਚ ਯਾਦ ਕਰੋ, ਵੀਹਵੀਂ ਸਦੀ ਵਿਚ ਦੋ ਸਾਲ ਲੰਬੇ ਚੱਲੇ ਗੁਰਦੁਆਰਾ ਸੁਧਾਰ ਸੰਘਰਸ਼ ਮਗਰੋਂ 17 ਜਨਵਰੀ 1922 ਨੂੰ ਅਕਾਲੀ ਲੀਡਰ ਬਾਬਾ ਖੜਕ ਸਿੰਘ ਜੀ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਂਪੀਆਂ ਗਈਆਂ ਸਨ। ਗਾਂਧੀ ਜੀ ਨੇ ਬਾਬਾ
ਇਸ ਲੋਕ ਲਹਿਰ ਦੇ ਚਲਦਿਆਂ ਕਿੰਨੀਆਂ ਹੀ ਸਿਖਿਆਵਾਂ ਰੋਜ਼ ਮਿਲਦੀਆਂ ਹਨ, ਤੇ ਨਾਲ ਹੀ ਕਿੰਨੀਆਂ ਜ਼ਿੰਮੇਦਾਰੀਆਂ ਦਿਖਦੀਆਂ ਹਨ, ਜਿੰਨਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ| ਮਨ ਕਹਿੰਦਾ ਕਿ ਆਪੇ
ਦਿੱਲੀ ਵੱਡੇ ਬੁਜੁਰਗ ਕਹਿੰਦੇ ਨੇ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਇਰ ਕਦਮ ਤੋਂ ਸ਼ੁਰੂ ਹੁੰਦਾ ਹੈ। ਅੱਜ ਅਸੀਂ ਆਪਣੇ ਸੰਘਰਸ਼ ਦੇ ਰਾਹੀਂ ਕਾਫ਼ੀ ਦੂਰ ਆ ਚੁੱਕੇ ਹਾਂ। ਪਰ, ਸਾਡਾ ਸਫ਼ਰ ਹਾਲੇ ਬਹੁਤ ਲੰਬਾ ਹੈ। ਜਿਹੜੇ ਸਬਕ ਅਸੀਂ ਇਸ ਲੋਕ ਸੰਘਰਸ਼ ਤੋਂ ਸਿੱਖੇ ਹਨ ਇਹ ਸਾਨੂੰ ਅੱਗੇ ਆਪਣੇ ਸਫ਼ਰ ਚ ਬਹੁਤ ਕੰਮ ਆਉਣਗੇ।
Write to us at mail@trolleytimes.com
VOICE OF THE FARMERS PROTEST
58B, Professor Enclave, Patiala, Punjab, India,
Tel: +919988638850, +918283854127